Homeਦੇਸ਼ਤਾਮਿਲਨਾਡੂ ਕਾਂਗਰਸ ਦੇ ਆਗੂਆਂ ਨੇ ਥਾਲਪਤੀ ਵਿਜੇ ਨਾਲ ਕੀਤੀ ਮੁਲਾਕਾਤ

ਤਾਮਿਲਨਾਡੂ ਕਾਂਗਰਸ ਦੇ ਆਗੂਆਂ ਨੇ ਥਾਲਪਤੀ ਵਿਜੇ ਨਾਲ ਕੀਤੀ ਮੁਲਾਕਾਤ

ਤਾਮਿਲਨਾਡੂ: ਤਾਮਿਲਨਾਡੂ ਕਾਂਗਰਸ ਦੇ ਆਗੂਆਂ ਨੇ ਚੇਨਈ ਦੇ ਟੀ.ਵੀ.ਕੇ. ਹੈੱਡਕੁਆਰਟਰ ਵਿਖੇ ਥਾਲਪਤੀ ਵਿਜੇ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਦੇ ਗਠਨ ਵਿੱਚ ਆਪਣੀ ਪਾਰਟੀ ਦਾ ਸਮਰਥਨ ਦੇਣ ਦੇ ਆਪਣੇ ਫ਼ੈਸਲੇ ਨੂੰ ਰਸਮੀ ਤੌਰ ‘ਤੇ ਜਾਣੂ ਕਰਵਾਇਆ।

ਤਾਮਿਲਨਾਡੂ ਕਾਂਗਰਸ ਕਮੇਟੀ ਅਤੇ ਕਾਂਗਰਸ ਵਿਧਾਨ ਸਭਾ (ਸੀ.ਐਲ.ਪੀ.) ਨੇ ਆਪਣਾ ਪੂਰਾ ਸਮਰਥਨ ਦਿੱਤਾ ਜੋ ਰਾਜ ਵਿੱਚ ਗੱਠਜੋੜ ਸਰਕਾਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਟੀ.ਵੀ.ਕੇ. ਮੁਖੀ ਵਿਜੇ ਦੁਆਰਾ ਸਵਾਗਤ ਕੀਤੇ ਗਏ ਕਾਂਗਰਸ ਵਫ਼ਦ ਨੇ ਰਾਜ ਵਿੱਚ ਸਰਕਾਰ ਬਣਾਉਣ ਲਈ ਸਮਰਥਨ ਪੱਤਰ ਸੌਂਪਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments