ਪੰਜਾਬ

spot_imgspot_img

ਦੇਸ਼

ਹਰਿਆਣਾ

spot_imgspot_imgspot_imgspot_img
spot_imgspot_imgspot_imgspot_img
spot_imgspot_imgspot_imgspot_img

ਯੂਪੀ ਖ਼ਬਰਾਂ

ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਗਵਾਲੀਅਰ ਮੰਦਿਰ ਘਟਨਾ ‘ਤੇ ਪ੍ਰਗਟਾਇਆ ਦੁੱਖ 

ਪਟਨਾ: ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਸ਼ਰਧਾਲੂਆਂ ਨਾਲ ਹੋਏ ਭਿਆਨਕ ਸੜਕ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...

ਘਰੇਲੂ ਵਿਵਾਦ ਤੋਂ ਬਾਅਦ ਮਾਂ-ਪੁੱਤ ਦੀ ਮੌਤ, ਪੁਲਸ ਨੇ ਪਤੀ ਨੂੰ ਕੀਤਾ ਗ੍ਰਿਫ਼ਤਾਰ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਇੱਕ ਔਰਤ ਅਤੇ ਉਸ ਦੇ ਦੋ ਸਾਲਾ ਪੁੱਤਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ...

ਸੰਸਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ’ਚ ਲਾਂਚ ਕੀਤੇ ਮਾਰਕਫੈੱਡ ਦੇ ਦੋ ਨਵੇਂ ਉਤਪਾਦ

ਪੈਰਿਸ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਕਰਵਾਈ ਜਾ ਰਹੀ ਕੌਮਾਂਤਰੀ ਖ਼ੁਰਾਕ ਪ੍ਰਦਰਸ਼ਨੀ ‘ਐੱਸਆਈਏਐੱਲ ਪੈਰਿਸ 2026’ ਵਿੱਚ...

ਕੈਨੇਡਾ ‘ਚ ਫੌਜੀ ਅੱਡੇ ‘ਤੇ ਲੱਗੀ ਭਿਆਨਕ ਅੱਗ , 7 ਦੀ ਮੌਤ , ਕਈ ਜ਼ਖਮੀ

ਓਨਟਾਰੀਓ: ਕੈਨੇਡਾ ਦੇ ਅਲਬਰਟਾ ਸੂਬੇ 'ਚ ਸਥਿਤ ਫੌਜੀ ਅੱਡੇ 'ਤੇ ਇਕ ਘਟਨਾ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ...

IGI ਏਅਰਪੋਰਟ ’ਤੇ ਹਫ਼ੜਾ-ਦਫ਼ੜੀ, Emirates ਦੇ ਜਹਾਜ਼ ਨਾਲ ਹੋਈ ਬਰਡ ਸਟ੍ਰਾਈਕ

ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ’ਤੇ ਉਸ ਸਮੇਂ ਚਿੰਤਾ ਦਾ ਮਾਹੌਲ ਬਣ ਗਿਆ, ਜਦੋਂ ਦੁਬਈ ਲਈ ਰਵਾਨਾ ਹੋਣ ਵਾਲੀ...

Canada News

ਜੈਸਮੀਨ ਗਿੱਲ ਦੀ ਮੌਤ ਨਾਲ ਪੰਜਾਬੀ ਭਾਈਚਾਰੇ ’ਚ ਸੋਗ, ਇਨਸਾਫ਼ ਦੀ ਮੰਗ ਤੇਜ਼

ਸੈਕਰਾਮੈਂਟੋ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਇਲਾਕੇ ਵਿੱਚ ਜੈਸਮੀਨ ਗਿੱਲ ਦੀ ਮੌਤ ਦੇ ਮਾਮਲੇ ਨੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।...

ਸਰੀ ਮਿਊਂਸਪਲ ਚੋਣਾਂ: ਡੱਗ ਮੈਕੈਲਮ ਮੁੜ ਬਣੇ ਮੇਅਰ, ਪੰਜਾਬੀ ਮੂਲ ਦੇ ਪੰਜ ਉਮੀਦਵਾਰ ਜੇਤੂ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ 2026 ਦੀਆਂ ਮਿਊਂਸਪਲ ਚੋਣਾਂ ਦੇ ਮੁੱਢਲੇ ਨਤੀਜਿਆਂ ਅਨੁਸਾਰ ਡੱਗ ਮੈਕੈਲਮ ਨੇ ਮੇਅਰ ਦੀ ਚੋਣ ਜਿੱਤ ਲਈ ਹੈ। ਉਨ੍ਹਾਂ...

ਰਾਸ਼ੀਫਲ

spot_imgspot_imgspot_imgspot_img
spot_img

ਮਨੋਰੰਜਨ

ਟੈਕਨੋਲੌਜੀ

Architecture

spot_imgspot_imgspot_img
spot_imgspot_imgspot_img
spot_imgspot_imgspot_imgspot_img

Health News

ਹਾਈ ਕੋਰਟ ਨੇ ਫੋਰਟਿਸ ਮੋਹਾਲੀ ਨੂੰ 22 ਰੁੱਖ ਵੱਢਣ ਦੀ ਇਜਾਜ਼ਤ, 110 ਬੂਟੇ ਲਗਾਉਣ ਦੇ ਹੁਕਮ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੋਰਟਿਸ ਹਸਪਤਾਲ, ਮੋਹਾਲੀ ਨੂੰ ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ 22 ਰੁੱਖ ਕੱਟਣ ਦੀ ਮਨਜ਼ੂਰੀ...

ਮੱਛੀ ਦਾ ਤੇਲ ਓਮੇਗਾ-3 ਦਾ ਖਜ਼ਾਨਾ , ਸਿਹਤ ਨੂੰ ਮਿਲ ਸਕਦੇ ਹਨ ਕਮਾਲ ਦੇ ਫਾਇਦੇ

ਹੈਲਥ ਨਿਊਜ਼ : ਸਿਹਤਮੰਦ ਰਹਿਣ ਲਈ ਸਰੀਰ ਨੂੰ ਸਹੀ ਪੋਸ਼ਣ ਮਿਲਣਾ ਬਹੁਤ ਜ਼ਰੂਰੀ ਹੈ ਪਰ ਅੱਜ ਦੀ ਰੁੱਝੀ ਹੋਈ ਜ਼ਿੰਦਗੀ 'ਚ ਅਸੰਤੁਲਿਤ ਖਾਣ-ਪੀਣ ਕਾਰਨ...

Life-Style

Recent Comments