ਲੁਧਿਆਣਾ : ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਹਨ।
7ਵੇਂ ਦੌਰ ਤੋਂ ਬਾਅਦ
ਸੰਜੀਵ ਅਰੋੜਾ (ਆਪ) – 17358 ਵੋਟਾਂ
ਭਾਰਤ ਭੂਸ਼ਣ ਆਸ਼ੂ (ਕਾਂਗਰਸ) – 14086 ਵੋਟਾਂ
ਜੀਵਨ ਗੁਪਤਾ (ਭਾਜਪਾ) – 11839 ਵੋਟਾਂ
ਪਰਉਪਕਾਰ ਸਿੰਘ (ਅਕਾਲੀ ਦਲ) – 3706 ਵੋਟਾਂ
ਸੰਜੀਵ ਅਰੋੜਾ 3272 ਵੋਟਾਂ ਨਾਲ ਅੱਗੇ











