HomeਪੰਜਾਬLudhiana By Election Result : ਛੇਵੇਂ ਦੌਰ 'ਚ ਵੀ ਆਪ ਦੀ ਲੀਡ...

Ludhiana By Election Result : ਛੇਵੇਂ ਦੌਰ ‘ਚ ਵੀ ਆਪ ਦੀ ਲੀਡ ਬਰਕਰਾਰ

ਲੁਧਿਆਣਾ: ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ । ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਚੱਲ ਰਹੇ ਹਨ।

🔴 ਲਾਈਵ ਅੱਪਡੇਟ:-

ਛੇਵੇਂ ਦੌਰ ਵਿੱਚ ਵੀ ਆਪ ਦੀ ਲੀਡ ਬਰਕਰਾਰ ਹੈ

ਸੰਜੀਵ ਅਰੋੜਾ-14486

ਭਾਰਤ ਭੂਸ਼ਣ ਆਸ਼ੂ- 12200

ਲੀਡ 2286

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments