ਲੁਧਿਆਣਾ: ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ । ਹੁਣ ਤੱਕ ਪ੍ਰਾਪਤ ਰੁਝਾਨਾਂ ਵਿੱਚ, ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਚੱਲ ਰਹੇ ਹਨ।
🔴 ਲਾਈਵ ਅੱਪਡੇਟ:-
ਛੇਵੇਂ ਦੌਰ ਵਿੱਚ ਵੀ ਆਪ ਦੀ ਲੀਡ ਬਰਕਰਾਰ ਹੈ
ਸੰਜੀਵ ਅਰੋੜਾ-14486
ਭਾਰਤ ਭੂਸ਼ਣ ਆਸ਼ੂ- 12200
ਲੀਡ 2286











