Homeਦੇਸ਼ਕਸ਼ਮੀਰ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਦੇਸ਼ ਕਸ਼ਮੀਰ ‘ਚ ਸਰਦੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ By Jasveer K November 27, 2026 0 32 Share FacebookTwitterWhatsAppLinkedinEmail ਸ਼੍ਰੀਨਗਰ : ਕਸ਼ਮੀਰ ਦੇ ਸਕੂਲੀ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਕੂਲ ਸਿੱਖਿਆ ਵਿਭਾਗ ਨੇ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ (SED) ਨੇ ਸ਼ੁੱਕਰਵਾਰ ਨੂੰ ਕਸ਼ਮੀਰ ਡਿਵੀਜ਼ਨ ਲਈ 30 ਨਵੰਬਰ ਤੋਂ ਵੱਖ-ਵੱਖ ਪੜਾਵਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਸਕੂਲ ਸਿੱਖਿਆ ਨਿਰਦੇਸ਼ਕ ਕਸ਼ਮੀਰ (DSEK) ਵੱਲੋਂ ਜਾਰੀ ਇੱਕ ਹੁਕਮ ਅਨੁਸਾਰ ਪ੍ਰੀ-ਪ੍ਰਾਇਮਰੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ 30 ਨਵੰਬਰ ਤੋਂ ਸ਼ੁਰੂ ਹੋ ਕੇ 28 ਫਰਵਰੀ 2027 ਤੱਕ ਰਹਿਣਗੀਆਂ। 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ DSEK ਨੇ ਦੱਸਿਆ ਕਿ ਛੁੱਟੀਆਂ 14 ਦਸੰਬਰ ਤੋਂ ਸ਼ੁਰੂ ਹੋ ਕੇ 22 ਫਰਵਰੀ 2027 ਤੱਕ ਰਹਿਣਗੀਆਂ। DSEK ਨੇ ਅੱਗੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਛੁੱਟੀਆਂ ਦੌਰਾਨ ਅਧਿਆਪਨ ਸਟਾਫ਼ ਕਿਸੇ ਵੀ ਅਕਾਦਮਿਕ ਗਤੀਵਿਧੀ ਲਈ ਉਪਲਬਧ ਰਹੇਗਾ। ਹੁਕਮ ਵਿੱਚ ਲਿਖਿਆ ਗਿਆ ਹੈ ਕਿ ਸਕੂਲ ਮੁੜ ਖੋਲ੍ਹਣ ਨਾਲ ਸਬੰਧਤ ਪ੍ਰਬੰਧ ਕਰਨ ਲਈ ਅਧਿਆਪਨ ਸਟਾਫ਼ ਨੂੰ ਸਕੂਲ ਖੁੱਲ੍ਹਣ ਤੋਂ 4 ਦਿਨ ਪਹਿਲਾਂ ਆਪਣੇ-ਆਪਣੇ ਸਕੂਲਾਂ ਵਿੱਚ ਵਾਪਸ ਰਿਪੋਰਟ ਕਰਨਾ ਹੋਵੇਗਾ। Tags# Latest National News#Jammu kashmir school holidays#Kashmir school#Kashmir Winter vacation#School HolidaysHolidays Share FacebookTwitterWhatsAppLinkedinEmail Previous articleਹਰਿਆਣਾ ਦੇ CM ਨਾਇਬ ਸੈਣੀ ਵੱਲੋਂ ਪੰਚਕੂਲਾ ਨੂੰ ਤੋਹਫ਼ਾNext articleਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ, ਸੈਂਸੈਕਸ ਤੇ ਨਿਫਟੀ ਲਾਲ ਨਿਸ਼ਾਨ ‘ਤੇ ਬੰਦ Jasveer Khttps://timetv.news RELATED ARTICLES Business ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ, ਸੈਂਸੈਕਸ ਤੇ ਨਿਫਟੀ ਲਾਲ ਨਿਸ਼ਾਨ ‘ਤੇ ਬੰਦ November 27, 2026 ਦੇਸ਼ ਲੋਕ ਸਭਾ ‘ਚ ਵਧਣਗੀਆਂ 50 ਫ਼ੀਸਦੀ ਸੀਟਾਂ! November 27, 2026 Business ਦਸੰਬਰ ‘ਚ ਕਦੋਂ-ਕਦੋਂ ਬੰਦ ਰਹਿਣਗੀਆਂ ਬੈਂਕ ਬ੍ਰਾਂਚਾਂ? ਜਾਣੋ ਸੂਬਾ-ਵਾਰ ਪੂਰੀ ਸੂਚੀ November 27, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ, ਸੈਂਸੈਕਸ ਤੇ ਨਿਫਟੀ ਲਾਲ ਨਿਸ਼ਾਨ ‘ਤੇ ਬੰਦ November 27, 2026 ਹਰਿਆਣਾ ਦੇ CM ਨਾਇਬ ਸੈਣੀ ਵੱਲੋਂ ਪੰਚਕੂਲਾ ਨੂੰ ਤੋਹਫ਼ਾ November 27, 2026 ਲੋਕ ਸਭਾ ‘ਚ ਵਧਣਗੀਆਂ 50 ਫ਼ੀਸਦੀ ਸੀਟਾਂ! November 27, 2026 ‘ਫੋਰਸ 3’ ’ਚ ਨੋਰਾ ਫ਼ਤੇਹੀ ਦਾ ਧਮਾਕੇਦਾਰ ਡਾਂਸ November 27, 2026 Load more Recent Comments