Homeਪੰਜਾਬਪੰਜਾਬ ਦੇ ਨੂਰਪੁਰਬੇਦੀ ਜ਼ਿਲ੍ਹੇਂ ’ਚ ਭਲਕੇ ਰਹੇਗੀ ਬਿਜਲੀ ਬੰਦ

ਪੰਜਾਬ ਦੇ ਨੂਰਪੁਰਬੇਦੀ ਜ਼ਿਲ੍ਹੇਂ ’ਚ ਭਲਕੇ ਰਹੇਗੀ ਬਿਜਲੀ ਬੰਦ

ਨੂਰਪੁਰਬੇਦੀ: ਵਧੀਕ ਸਹਾਇਕ ਇੰਜੀਨੀਅਰ ਤਖਤਗੜ੍ਹ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ, 29 ਅਕਤੂਬਰ ਨੂੰ 11 ਕੇ.ਵੀ. ਬੈਂਸ ਫੀਡਰ ਦੇ ਅਧੀਨ ਆਉਣ ਵਾਲੇ ਪਿੰਡ ਸਰਥਲੀ, ਭੱਟੋਂ, ਟੱਪਰੀਆਂ, ਬੈਂਸ, ਤਖਤਗੜ੍ਹ, ਘੜੀਸਪੁਰ, ਢਾਹਾਂ, ਔਲਖ, ਅਸਾਲਤਪੁਰ ਅਤੇ ਲੈਹੜੀਆਂ ਆਦਿ ਪਿੰਡਾਂ ਦੀਆਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments