Home ਪੰਜਾਬ ਪੰਜਾਬ ਦੇ ਨੂਰਪੁਰਬੇਦੀ ਜ਼ਿਲ੍ਹੇਂ ’ਚ ਭਲਕੇ ਰਹੇਗੀ ਬਿਜਲੀ ਬੰਦ

ਪੰਜਾਬ ਦੇ ਨੂਰਪੁਰਬੇਦੀ ਜ਼ਿਲ੍ਹੇਂ ’ਚ ਭਲਕੇ ਰਹੇਗੀ ਬਿਜਲੀ ਬੰਦ

0

ਨੂਰਪੁਰਬੇਦੀ: ਵਧੀਕ ਸਹਾਇਕ ਇੰਜੀਨੀਅਰ ਤਖਤਗੜ੍ਹ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ, 29 ਅਕਤੂਬਰ ਨੂੰ 11 ਕੇ.ਵੀ. ਬੈਂਸ ਫੀਡਰ ਦੇ ਅਧੀਨ ਆਉਣ ਵਾਲੇ ਪਿੰਡ ਸਰਥਲੀ, ਭੱਟੋਂ, ਟੱਪਰੀਆਂ, ਬੈਂਸ, ਤਖਤਗੜ੍ਹ, ਘੜੀਸਪੁਰ, ਢਾਹਾਂ, ਔਲਖ, ਅਸਾਲਤਪੁਰ ਅਤੇ ਲੈਹੜੀਆਂ ਆਦਿ ਪਿੰਡਾਂ ਦੀਆਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version