Homeਪੰਜਾਬਪੰਜਾਬ ਦੇ ਬੰਗਾ ਜ਼ਿਲ੍ਹੇਂ ’ਚ ਅੱਜ ਬਿਜਲੀ ਰਹੇਗੀ ਬੰਦ

ਪੰਜਾਬ ਦੇ ਬੰਗਾ ਜ਼ਿਲ੍ਹੇਂ ’ਚ ਅੱਜ ਬਿਜਲੀ ਰਹੇਗੀ ਬੰਦ

ਬੰਗਾ  :  ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਅਧਿਕਾਰੀ ਪਾਵਰ ਕਾਮ ਬੰਗਾ ਨੇ ਪੱਤਰ ਜਾਰੀ ਕਰ ਕਿਹਾ ਕਿ 220 ਕੇ.ਵੀ. ਤੋਂ ਚਲਦੇ 11 ਕੇ.ਵੀ. ਯੂ.ਪੀ.ਐਸ. ਨੰਬਰ 2 ਗੋਸਲਾ ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ, ਜਿਸ ਦੇ ਕਾਰਨ ਇਸ ਫੀਡਰ ਅਧੀਨ ਆਉਣ ਵਾਲੇ ਏਰੀਆ ਦੀ ਬਿਜਲੀ ਸਪਲਾਈ ਅੱਜ, 24 ਜਨਵਰੀ ਨੂੰ ਸਵੇਰ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਪਿੰਡ ਪੂਨੀਆ ਅੰਬੇਡਕਰ ਨਗਰ, ਦੁਸਾਂਝ ਖੁਰਦ, ਭੁੱਕੀ, ਨਾਗਰਾ, ਸੋਤਰਾ, ਭੜੋ ਮਜਾਰਾ, ਗੋਸਲਾ ਚੱਕ ਕਲਾਲ, ਮੱਲੂਪੋਤਾ, ਏ.ਐਸ. ਫਰੋਜ਼ਨ ਫੂਡ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments