HomeਪੰਜਾਬLudhiana By Election Result : ਪੰਜਵੇ ਦੌਰ ‘ਚ ‘ਆਪ’ ਦੇ ਸੰਜੀਵ ਅਰੋੜਾ...

Ludhiana By Election Result : ਪੰਜਵੇ ਦੌਰ ‘ਚ ‘ਆਪ’ ਦੇ ਸੰਜੀਵ ਅਰੋੜਾ 12,320 ਵੋਟਾਂ ਨਾਲ ਅੱਗੇ

ਲੁਧਿਆਣਾ : ਲੁਧਿਆਣਾ ਪੱਛਮੀ ਹਲਕੇ ਵਿੱਚ ਪੰਜਵੇ ਦੌਰ ਦੀ ਗਿਣਤੀ ਵਿੱਚ ਵੀ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ 12,320 ਵੋਟਾਂ ਨਾਲ ਅੱਗੇ ਹਨ । ਦੂਜੇ ਨੰਬਰ ‘ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 9,816 ਵੋਟਾਂ ‘ਤੇ ਅੱਗੇ ਹਨ । ਤੀਜੇ ‘ਤੇ ਭਾਜਪਾ ਦੇ ਜੀਵਨ ਗੁਪਤਾ 8,831 ਅਤੇ ਚੌਥੇ ‘ਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ 29,59 ‘ਤੇ ਹਨ। ਇਸ ਤਰ੍ਹਾਂ ਪੰਜਵੇਂ ਦੌਰ ‘ਚ ਸੰਜੀਵ ਅਰੋੜਾ ਸਭ ਤੋਂ ਅੱਗੇ ਚਲ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments