Home ਪੰਜਾਬ ਬੀ.ਐਸ.ਐਫ. ਨੇ ਹੁਸੈਨੀਵਾਲਾ ਸੰਯੁਕਤ ਚੈੱਕ ਪੋਸਟ ‘ਤੇ ਆਯੋਜਿਤ ਹੋਣ ਵਾਲੀ ਰਿਟਰੀਟ ਸੈਰੇਮਨੀ...

ਬੀ.ਐਸ.ਐਫ. ਨੇ ਹੁਸੈਨੀਵਾਲਾ ਸੰਯੁਕਤ ਚੈੱਕ ਪੋਸਟ ‘ਤੇ ਆਯੋਜਿਤ ਹੋਣ ਵਾਲੀ ਰਿਟਰੀਟ ਸੈਰੇਮਨੀ ਦੇ ਸਮੇਂ ’ਚ ਕੀਤਾ ਬਦਲਾਵ

0

ਫਿਰੋਜ਼ਪੁਰ : ਬਦਲਦੇ ਮੌਸਮ ਨੂੰ ਦੇਖਦੇ ਹੋਏ ਬੀ.ਐਸ.ਐਫ. ਨੇ ਹੁਸੈਨੀਵਾਲਾ ਸੰਯੁਕਤ ਚੈੱਕ ਪੋਸਟ ‘ਤੇ ਆਯੋਜਿਤ ਹੋਣ ਵਾਲੀ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਵ ਕੀਤਾ ਹੈ।

ਬੀ.ਐਸ.ਐਫ. ਅਧਿਕਾਰੀਆਂ ਨੇ ਦੱਸਿਆ ਕਿ ਹੁਣ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਹੁਸੈਨੀਵਾਲਾ ਜੁਆਇੰਟ ਚੈੱਕ ਪੋਸਟ ‘ਤੇ ਰਿਟਰੀਟ ਸੈਰੇਮਨੀ ਸ਼ਾਮ 6:30 ਵਜੇ ਤੋਂ 7:00 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦੇਸ਼- ਵਿਦੇਸ਼ਾਂ ਤੋਂ ਰਿਟਰੀਟ ਸਮਾਰੋਹ ਦੇਖਣ ਆਉਣ ਵਾਲੇ ਸੈਲਾਨੀ ਅਤੇ ਦਰਸ਼ਕ ਪਹਿਲਾਂ ਤੋਂ ਬੁਕਿੰਗ ਕਰਵਾ ਕੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰੇ ਇਸ ਸਮਾਰੋਹ ਦਾ ਆਨੰਦ ਮਾਣ ਸਕਦੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version