Homeਹਰਿਆਣਾਹਰਿਆਣਾ ਦੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੂੰ ਪੈਰ ਸਮੇਤ ਕਈ ਥਾਵਾਂ...

ਹਰਿਆਣਾ ਦੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੂੰ ਪੈਰ ਸਮੇਤ ਕਈ ਥਾਵਾਂ ‘ਤੇ ਲੱਗੀਆਂ ਸੱਟਾਂ

ਪਾਣੀਪਤ: ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨਾਲ ਹਾਦਸਾ ਵਾਪਰ ਗਿਆ ਹੈ । ਇਹ ਹਾਦਸਾ ਕਾਫਲੇ ਦੀ ਗੱਡੀਆਂ ਦੇ ਟਕਾਰਉਣ ਨਾਲ ਵਾਪਰਿਆ ਹੈ ।

ਦੱਸਿਆ ਜਾ ਰਿਹਾ ਹੈ ਕਿ ਮੰਤਰੀ ਪੰਵਾਰ ਨੂੰ ਪੈਰ ਸਮੇਤ ਕਈ ਥਾਵਾਂ ‘ਤੇ ਸੱਟਾਂ ਲੱਗੀਆਂ ਹਨ । ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੂੰ ਪਾਣੀਪਤ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਸਥਾਨਕ ਵਿਧਾਇਕ ਸਮੇਤ ਪਾਣੀਪਤ ਦੇ ਐਸ.ਪੀ. ਪਹੁੰਚੇ ਹਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments