Home ਪੰਜਾਬ ਇਸ ਮਹਾਂਨਗਰ ‘ਚ ਲੱਗੇਗਾ ਬਿਜਲੀ ਕੱਟ, ਦਰਜਨਾਂ ਇਲਾਕੇ ਹੋਣਗੇ ਪ੍ਰਭਾਵਿਤ

ਇਸ ਮਹਾਂਨਗਰ ‘ਚ ਲੱਗੇਗਾ ਬਿਜਲੀ ਕੱਟ, ਦਰਜਨਾਂ ਇਲਾਕੇ ਹੋਣਗੇ ਪ੍ਰਭਾਵਿਤ

0

ਜਲੰਧਰ : 66 ਕੇ.ਵੀ. ਲੈਦਰ ਕੰਪਲੈਕਸ ਤੋਂ ਚੱਲ ਰਹੇ 11 ਕੇ.ਵੀ. ਵਰਿਆਣਾ, ਹਿਲਾਰਨ, ਮਹਾਜਨ, ਦੋਆਬਾ, ਪਰਫੈਕਟ ਬੈਲਟ, ਜੁਨੇਜਾ, ਕਰਤਾਰ ਵਾਲਵ, ਗੁਪਤਾ ਅਤੇ 66 ਕੇ.ਵੀ. ਸਰਜੀਕਲ ਕੰਪਲੈਕਸ ਤੋਂ ਚੱਲ ਰਹੇ 11 ਕੇ.ਵੀ. ਸੰਘਲ, ਸੋਹਲ ਅਤੇ ਨੀਲਕਮਲ ਫੀਡਰਾਂ ਅਧੀਨ ਪੈਂਦੇ ਦਰਜਨਾਂ ਖੇਤਰਾਂ ਦੀ ਬਿਜਲੀ ਸਪਲਾਈ 26 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

Exit mobile version