HomePunjabBSF ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇੱਕ ਹੀ ਦਿਨ 'ਚ 3 ਡਰੋਨ...

BSF ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇੱਕ ਹੀ ਦਿਨ ‘ਚ 3 ਡਰੋਨ ਕੀਤੇ ਜ਼ਬਤ

ਅੰਮ੍ਰਿਤਸਰ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਭਾਰਤ-ਪਾਕਿਸਤਾਨ ਸਰਹੱਦ (The India-Pakistan Border) ‘ਤੇ ਕੰਡਿਆਲੀ ਤਾਰ ਦੇ ਨਾਲ ਲੱਗਦੇ ਇਲਾਕਿਆਂ ‘ਚ ਡਰੋਨ ਲੱਭਣ ਦੀ ਪ੍ਰਕਿਰਿਆ ਜਾਰੀ ਹੈ। ਜਾਣਕਾਰੀ ਅਨੁਸਾਰ ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇੱਕ ਹੀ ਦਿਨ ਵਿੱਚ 3 ਡਰੋਨ ਜ਼ਬਤ ਕੀਤੇ ਹਨ। ਇਹ ਡਰੋਨ ਸਰਹੱਦੀ ਪਿੰਡ ਰੋਡੇ ਵਾਲਾ, ਪਿੰਡ ਕੱਕੜ ਅਤੇ ਰਤਨ ਖੁਰਦ ਦੇ ਇਲਾਕਿਆਂ ਵਿੱਚ ਜ਼ਬਤ ਕੀਤੇ ਗਏ ਹਨ। ਇਨ੍ਹਾਂ ‘ਚੋਂ ਇਕ ਵੱਡਾ ਡਰੋਨ ਹੈ ਅਤੇ ਬਾਕੀ 2 ਛੋਟੇ ਡਰੋਨ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments