HomePunjabਫੌਜੀ ਦੀ ਪਤਨੀ ਨੂੰ ਨੋਚ-ਨੋਚ ਖਾ ਗਏ ਕੁੱਤੇ, ਪੇਕੇ ਘਰ ਆਈ ਸੀ...

ਫੌਜੀ ਦੀ ਪਤਨੀ ਨੂੰ ਨੋਚ-ਨੋਚ ਖਾ ਗਏ ਕੁੱਤੇ, ਪੇਕੇ ਘਰ ਆਈ ਸੀ ਦੋ ਬੱਚਿਆਂ ਦੀ ਮਾਂ

ਗੁਰਦਾਸਪੁਰ : ਗੁਰਦਾਸਪੁਰ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਵਾਰਾ ਕੁੱਤਿਆਂ ਵੱਲੋਂ ਫੌਜੀ ਦੀ ਪਤਨੀ ਨੂੰ ਨੋਚ-ਨੋਚ ਕੇ ਖਾ ਗਏ ਤੇ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਘਟਨਾ ਬੀਤੇ ਦਿਨ ਦੀ ਹੈ। ਜਦੋਂ ਇਹ ਔਰਤ ਸੈਰ ਕਰਨ ਦੇ ਲਈ ਘਰੋਂ ਬਾਹਰ ਗਈ ਸੀ ਤੇ ਕੁੱਤਿਆ ਨੇ ਉਸ ਨੂੰ ਘੇਰ ਲਿਆ ਤੇ ਉਸ ਉੱਤੇ ਹਮਲਾ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਹਰਜੀਤ ਕੌਰ ਵਜੋਂ ਹੋਈ ਹੈ। ਆਓ ਸੁਣਦੇ ਹਾਂ ਇਸ ਘਟਨਾ ਦੀ ਪੂਰੀ ਵਾਰਦਾਤ :-

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments