ਜਲਾਲਾਬਾਦ : ਪੰਜਾਬ ‘ਚ ਆਏ ਦਿਨ ਪੈਟਰੋਲ ਪੰਪ ‘ਤੇ ਅਣਪਛਾਤੇ ਨੌਜ਼ਵਾਨਾਂ ਵੱਲੋਂ ਠੱਗੀ ਮਾਰੀ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਇੱਕ ਖ਼ਬਰ ਜਲਾਲਾਬਾਦ ਤੋਂ ਸਾਹਮਣੇ ਆਈ ਹੈ। ਇਸ ਖ਼ਬਰ ਦੀ ਘਟਨਾ ਵੀ ਸੀ.ਸੀ.ਟੀ.ਵੀ ‘ਚ ਦੇਖੀ ਜਾ ਸਕਦੀ ਹੈ। ਇੱਕ ਨੌਜ਼ਵਾਨ ਕਾਰ ‘ਚ ਆਉਂਦਾ ਹੈ ਤੇ ਕਾਰ ਦੀ ਟੈਂਕੀ ‘ਤੇ 2 ਕੈਨ ਫੁਲ ਕਰਵਾ ਕੇ ਬਿਨ੍ਹਾਂ ਪੈਸੇ ਦਿੱਤੇ ਉੱਥੇ ਰੱਫੂਚੱਕਰ ਹੋ ਜਾਂਦਾ ਹੈ। ਆਓ ਸੁਣਦੇ ਹਾਂ ਪੂਰੀ ਖ਼ਬਰ:-