Home Punjab ਕਾਰ ਦੀ ਟੈਂਕੀ ’ਤੇ 2 ਕੈਨ ਕਰਾਏ ਫੁੱਲ, ਪੈਟਰੋਲ ਪੰਪ ਮਾਲਿਕ ਨੂੰ...

ਕਾਰ ਦੀ ਟੈਂਕੀ ’ਤੇ 2 ਕੈਨ ਕਰਾਏ ਫੁੱਲ, ਪੈਟਰੋਲ ਪੰਪ ਮਾਲਿਕ ਨੂੰ ਲਗਾਇਆ 10 ਹਜ਼ਾਰ ਦਾ ਚੂਨਾ

0

ਜਲਾਲਾਬਾਦ : ਪੰਜਾਬ ‘ਚ ਆਏ ਦਿਨ ਪੈਟਰੋਲ ਪੰਪ ‘ਤੇ ਅਣਪਛਾਤੇ ਨੌਜ਼ਵਾਨਾਂ ਵੱਲੋਂ ਠੱਗੀ ਮਾਰੀ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਇੱਕ ਖ਼ਬਰ ਜਲਾਲਾਬਾਦ ਤੋਂ ਸਾਹਮਣੇ ਆਈ ਹੈ। ਇਸ ਖ਼ਬਰ ਦੀ ਘਟਨਾ ਵੀ ਸੀ.ਸੀ.ਟੀ.ਵੀ ‘ਚ ਦੇਖੀ ਜਾ ਸਕਦੀ ਹੈ। ਇੱਕ ਨੌਜ਼ਵਾਨ ਕਾਰ ‘ਚ ਆਉਂਦਾ ਹੈ ਤੇ ਕਾਰ ਦੀ ਟੈਂਕੀ ‘ਤੇ 2 ਕੈਨ ਫੁਲ ਕਰਵਾ ਕੇ ਬਿਨ੍ਹਾਂ ਪੈਸੇ ਦਿੱਤੇ ਉੱਥੇ ਰੱਫੂਚੱਕਰ ਹੋ ਜਾਂਦਾ ਹੈ। ਆਓ ਸੁਣਦੇ ਹਾਂ ਪੂਰੀ ਖ਼ਬਰ:-

NO COMMENTS

LEAVE A REPLY

Please enter your comment!
Please enter your name here

Exit mobile version