ਸੰਗਰੂਰ : ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ 22 ਅਪ੍ਰੈਲ ਨੂੰ ਦੋ ਨਬਾਲਿਕ ਕੁੜੀਆਂ (Two Minor Girls) ਲਾਪਤਾ ਹੋ ਗਈਆਂ ਸਨ । ਮਾਪਿਆ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਪਿਆਂ ਨੇ ਦੋਵੇਂ ਸਹੇਲੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਨੂੰ ਦੇ ਦਿੱਤੀ ਹੈ ।ਪੁਲਿਸ ਦੋਵੇਂ ਨਬਾਇਗ ਕੁੜੀਆਂ ਦੀ ਭਾਲ ਵਿੱਚ ਜੁੱਟ ਗਈ ਹੈ।ਆਓ ਸੁਣਦੇ ਹਾਂ ਪੂਰੀ ਖ਼ਬਰ