Home Punjab ਦੋ ਸਹੇਲੀਆਂ ਹੋਈਆਂ ਲਾਪਤਾ ਪੁਲਿਸ ਵੱਲੋਂ ਭਾਲ ਜਾਰੀ

ਦੋ ਸਹੇਲੀਆਂ ਹੋਈਆਂ ਲਾਪਤਾ ਪੁਲਿਸ ਵੱਲੋਂ ਭਾਲ ਜਾਰੀ

0

ਸੰਗਰੂਰ : ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ 22 ਅਪ੍ਰੈਲ ਨੂੰ ਦੋ ਨਬਾਲਿਕ ਕੁੜੀਆਂ (Two Minor Girls) ਲਾਪਤਾ ਹੋ ਗਈਆਂ ਸਨ । ਮਾਪਿਆ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਪਿਆਂ ਨੇ ਦੋਵੇਂ ਸਹੇਲੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਨੂੰ ਦੇ ਦਿੱਤੀ ਹੈ ।ਪੁਲਿਸ ਦੋਵੇਂ ਨਬਾਇਗ ਕੁੜੀਆਂ ਦੀ ਭਾਲ ਵਿੱਚ ਜੁੱਟ ਗਈ ਹੈ।ਆਓ ਸੁਣਦੇ ਹਾਂ ਪੂਰੀ ਖ਼ਬਰ

 

NO COMMENTS

LEAVE A REPLY

Please enter your comment!
Please enter your name here

Exit mobile version