HomeVideoਆਓ ਜਾਣਦੇ ਹਾਂ ਕਿਉ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਵਰਲਡ ਅਰਥ...

ਆਓ ਜਾਣਦੇ ਹਾਂ ਕਿਉ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਵਰਲਡ ਅਰਥ ਡੇ ?

ਅੱਜ ਦਾ ਇਤਿਹਾਸ : ਅੱਜ ਵਰਲਡ ਅਰਥ ਡੇ ਭਾਵ ‘ਧਰਤੀ ਦਿਵਸ’ ਹੈ। ਹਰ ਸਾਲ 22 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ਵਾਤਾਵਰਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਰਲਡ ਅਰਥ ਡੇ ਮਨਾਇਆ ਜਾਂਦਾ ਹੈ। ਇਸਦੀ ਸ਼ੁਰੂਆਤ ਇੱਕ ਅਮਰੀਕੀ ਸੈਨੇਟਰ ਗੇਲਰਡ ਨੈਲਸਨ ਦੁਆਰਾ ਕੀਤੀ ਗਈ ਸੀ। 22 ਜਨਵਰੀ, 1969 ਨੂੰ, ਸੈਂਟਾ ਬਾਰਬਰਾ, ਕੈਲੀਫੋਰਨੀਆ ਤੋਂ ਸਮੁੰਦਰ ਵਿੱਚ 3 ਮਿਲੀਅਨ ਗੈਲਨ ਤੇਲ ਲੀਕ ਹੋ ਗਿਆ, ਜਿਸ ਨਾਲ ਹਜ਼ਾਰਾਂ ਸਮੁੰਦਰੀ ਜੀਵ ਮਾਰੇ ਗਏ। ਗੇਲਾਰਡ ਨੈਲਸਨ ਇਸ ਘਟਨਾ ਤੋਂ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਵਾਤਾਵਰਣ ਦੀ ਸੁਰੱਖਿਆ ਲਈ ਕੁਝ ਕਰਨ ਦਾ ਫ਼ੈਸਲਾ ਕੀਤਾ। ਆਓ ਸੁਣਦੇ ਹਾਂ ਅੱਜ ਦਾ ਪੂਰਾ ਇਤਿਹਾਸ :-

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments