ਪਟਿਆਲਾ : ਪਾਕਿਸਤਾਨ (Pakistan) ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਟਿਆਲਾ (Patiala) ਤੋਂ ਸਿੱਖ ਸ਼ਰਧਾਲੂਆਂ ਪਾਕਿਸਤਾਨ ‘ਚ ਗੁਰੂਧਾਮਾਂ ਦੇ ਦਰਸ਼ਨ ਲਈ ਗਏ ਹੋਏ ਸੀ। ਜਿੱਥੇ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜੰਗੀਰ ਸਿੰਘ (66) ਵਜੋਂ ਹੋਈ ਹੈ। ਜੋ ਕਿ ਪਟਿਆਲਾ ਤੋਂ ਅਰਬਨ ਸਟੇਟ ਦਾ ਰਹਿਣ ਵਾਲਾ ਸੀ। ਯਾਤਰਾ ਦੇ ਦੌਰਾਨ ਦੀ ਪਤਨੀ ਵੀ ਨਾਲ ਮੌਜੂਦ ਸੀ। ਆਓ ਸੁਣਦੇ ਹਾਂ ਪੂਰੀ ਖ਼ਬਰ :-