ਦੇਸ਼ ਮੱਧ ਪ੍ਰਦੇਸ਼ ਵਿਧਾਨ ਸਭਾ ‘ਚ UCC ਬਿੱਲ ਹੋਇਆ ਪਾਸ By Jasveer K - July 21, 2026 0 FacebookTwitterWhatsAppLinkedinEmail ਭੋਪਾਲ : ਮੱਧ ਪ੍ਰਦੇਸ਼ ਤੋਂ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ। ਇਹ ਵੱਡੀ ਖ਼ਬਰ ਐਮਪੀ ਵਿਧਾਨ ਸਭਾ ਦੀ ਹੈ। ਦਰਅਸਲ, ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ UCC ਬਿੱਲ ਪਾਸ ਹੋ ਗਿਆ ਹੈ, ਜਿਸਦਾ ਮਤਲਬ ਹੈ ਕਿ ਹੁਣ ਮੱਧ ਪ੍ਰਦੇਸ਼ ਵਿੱਚ UCC ਲਾਗੂ ਕੀਤਾ ਜਾਵੇਗਾ।