Sports News : ਏਸ਼ੀਆ ਕੱਪ 2025 ਵਿੱਚ ਪਾਕਿਸਤਾਨ ਅਤੇ ਯੂ.ਏ.ਈ. ਦੇ ਵਿਚਕਾਰ ਮੈਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਹੈੱਡ ਟੂ ਹੈੱਡ :
ਕੁੱਲ ਮੈਚ: 3
ਪਾਕਿਸਤਾਨ ਜਿੱਤਾਂ: 3
ਯੂਏਈ ਜਿੱਤਾਂ: 0
ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਪਾਕਿਸਤਾਨ ਦਾ ਟੀ-20 ਮੈਚਾਂ ਦਾ ਰਿਕਾਰਡ
ਕੁੱਲ ਮੈਚ: 33
ਪਾਕਿਸਤਾਨ ਜਿੱਤਾਂ: 18
ਪਾਕਿਸਤਾਨ ਹਾਰਾਂ: 14
ਕੋਈ ਨਤੀਜਾ ਨਹੀਂ: 1
ਯੂਏਈ ਦਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਟੀ-20 ਮੈਚਾਂ ਦਾ ਰਿਕਾਰਡ
ਕੁੱਲ ਮੈਚ: 17
ਯੂਏਈ ਜਿੱਤਾਂ: 6
ਯੂਏਈ ਹਾਰਾਂ: 10
ਕੋਈ ਨਤੀਜਾ ਨਹੀਂ: 1
ਏਸ਼ੀਆ ਕੱਪ 2025 ਵਿੱਚ ਟੀਮਾਂ:
ਪਾਕਿਸਤਾਨ: ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਫਹੀਮ ਅਸ਼ਰਫ, ਫਖਰ ਜ਼ਮਾਨ, ਹਾਰਿਸ ਰਉਫ, ਹਸਨ ਅਲੀ, ਹਸਨ ਨਵਾਜ਼, ਹੁਸੈਨ ਤਲਤ, ਖੁਸ਼ਦਿਲ ਸ਼ਾਹ, ਮੁਹੰਮਦ ਹਾਰਿਸ, ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਸਾਹਿਬਜ਼ਾਦਾ ਫਰਹਾਨ, ਸੈਮ ਅਯੂਬ, ਸਲਮਾਨ ਮਿਰਜ਼ਾ, ਸ਼ਾਹੀਨ ਅਫਰੀਦੀ, ਸੁਫਯਾਨ ਮੋਕੀਮ।
ਸੰਯੁਕਤ ਅਰਬ ਅਮੀਰਾਤ: ਮੁਹੰਮਦ ਵਸੀਮ (ਕਪਤਾਨ), ਅਲੀਸ਼ਾਨ ਸ਼ਰਾਫੂ, ਅਰਯਾਂਸ਼ ਸ਼ਰਮਾ, ਆਸਿਫ ਖਾਨ, ਧਰੁਵ ਪਰਸ਼ਰ, ਏਥਨ ਡਿਸੂਜ਼ਾ, ਹੈਦਰ ਅਲੀ, ਹਰਸ਼ਿਤ ਕੌਸ਼ਿਕ, ਜੁਨੈਦ ਸਿਦੀਕੀ, ਮਤੀਉੱਲਾਹ ਖਾਨ, ਮੁਹੰਮਦ ਫਾਰੂਕ, ਮੁਹੰਮਦ ਜਵਾਦੁੱਲਾਹ, ਮੁਹੰਮਦ ਜੋਹੈਬ, ਰਾਹੁਲ ਚੋਪੜਾ, ਰੋਹਿਦ ਖਾਨ, ਸਿਮਰਨਜੀਤ ਸਿੰਘ, ਸਗੀਰ ਖਾਨ।











