Home ਪੰਜਾਬ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ

0

ਜਲੰਧਰ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦਾ ਦੌਰ ਜਾਰੀ ਹੈ। ਸ਼ੁੱਕਰਵਾਰ ਨੂੰ ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 1,52,500 ਕਰੌੜ ਦਰਜ ਕੀਤੀ ਗਈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,41,830 ਕਰੌੜ ਦਰਜ ਕੀਤੀ ਗਈ। ਇਸ ਦੌਰਾਨ ਚਾਂਦੀ ਦੀਆਂ ਕੀਮਤਾਂ 2,40,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਗੁਡ ਫਰਾਈਡੇ ਦੇ ਮੌਕੇ ਤੇ MCX ਬਾਜ਼ਾਰ ਬੰਦ ਰਹੇਗਾ ਹੈ। ਹਾਲਾਂਕਿ, ਗੁੱਡ ਰਿਟਰਨਜ਼ ਦੇ ਅਨੁਸਾਰ, ਦੇਸ਼ ਭਰ ਦੇ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੇ ਤਾਜ਼ਾ ਰੇਟ

ਦਿੱਲੀ: 22-ਕੈਰੇਟ ₹1,36,690 | 24-ਕੈਰੇਟ ₹1,49,110

ਮੁੰਬਈ: 22-ਕੈਰੇਟ ₹1,36,540 | 24 ਕੈਰੇਟ ₹1,48,960

ਅਹਿਮਦਾਬਾਦ: 22 ਕੈਰੇਟ ₹1,36,590 | 24 ਕੈਰੇਟ ₹1,49,010

ਚੇਨਈ: 22 ਕੈਰੇਟ ₹1,37,490 | 24 ਕੈਰੇਟ ₹1,49,990

ਕੋਲਕਾਤਾ: 22 ਕੈਰੇਟ ₹1,36,540 | 24 ਕੈਰੇਟ ₹1,48,960

ਹੈਦਰਾਬਾਦ: 22 ਕੈਰੇਟ ₹1,36,540 | 24 ਕੈਰੇਟ ₹1,48,960

NO COMMENTS

LEAVE A REPLY

Please enter your comment!
Please enter your name here

Exit mobile version