Homeਪੰਜਾਬਪਟਿਆਲਾ ਹੈਰੀਟੇਜ ਹਵੇਲੀ, ਸੰਗਰੂਰ ਰੋਡ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਪਟਿਆਲਾ ਹੈਰੀਟੇਜ ਹਵੇਲੀ, ਸੰਗਰੂਰ ਰੋਡ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਪਟਿਆਲਾ : ਪਟਿਆਲਾ ਹੈਰੀਟੇਜ ਹਵੇਲੀ, ਸੰਗਰੂਰ ਰੋਡ ਵਿਖੇ ਸਿਮੀ ਡਾਂਸ ਗਰੁੱਪ ਵੱਲੋਂ ਤੀਆਂ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਸਿਮੀ ਡਾਂਸ ਗਰੁੱਪ ਵੱਲੋਂ ਡਾਂਸ/ਗਿੱਧਾ/ਬੋਲੀਆਂ ਆਦਿ ਗਾ ਕੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ । ਗਰੁੱਪ ਦੇ ਮੈਂਬਰਾਂ ਤੋਂ ਇਲਾਵਾ, ਆਏ ਹੋਏ ਮਹਿਮਾਨਾਂ ਨੂੰ ਕਈਂ ਪ੍ਰਕਾਰ ਦੀਆਂ ਖੇਡਾਂ ਵੀ ਖਿਡਾਈਆਂ ਗਈਆਂ, ਜਿਨ੍ਹਾਂ ਦੇ ਜੇਤੂਆਂ ਨੂੰ ਸਿਮੀ ਡਾਂਸ ਗਰੁੱਪ ਵੱਲੋਂ ਇਨਾਮ ਵੀ ਦਿੱਤੇ ਗਏ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments