HomeਪੰਜਾਬTarn Taran By-Election : ਗਿਆਰਵੇਂ ਰਾਊਂਡ ‘ਚ ਆਮ ਆਦਮੀ ਪਾਰਟੀ 9142 ਵੋਟਾਂ...

Tarn Taran By-Election : ਗਿਆਰਵੇਂ ਰਾਊਂਡ ‘ਚ ਆਮ ਆਦਮੀ ਪਾਰਟੀ 9142 ਵੋਟਾਂ ਨਾਲ ਅੱਗੇ

ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਅੱਜ (ਸ਼ੁੱਕਰਵਾਰ) ਹੋ ਰਹੀ ਵੋਟਾਂ ਦੀ ਗਿਣਤੀ ‘ਚ, ਗਿਆਰਵੇਂ ਰਾਊਂਡ ਦੀ ਗਿਣਤੀ ਪੂਰੀ ਹੋ ਗਈ ਹੈ। ਤਾਜ਼ਾ ਅਪਡੇਟ ਅਨੁਸਾਰ, ਆਮ ਆਦਮੀ ਪਾਰਟੀ ਨੇ ਹੁਣ ‘ਫ਼ੈਸਲਾਕੁੰਨ’ ਬੜ੍ਹਤ ਬਣਾ ਲਈ ਹੈ। ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਹੁਣ ਅਕਾਲੀ ਦਲ (SAD) ਤੋਂ 9142 ਵੋਟਾਂ ਨਾਲ ਅੱਗੇ ਨਿਕਲ ਗਏ ਹਨ।

ਗਿਆਰਵੇਂ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ?
ਗਿਆਰਵੇਂ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:

1. ਆਮ ਆਦਮੀ ਪਾਰਟੀ: 29965 ਵੋਟਾਂ

2. ਅਕਾਲੀ ਦਲ: 20823 ਵੋਟਾਂ

3. ਵਾਰਿਸ ਪੰਜਾਬ ਦੇ: 13142 ਵੋਟਾਂ

4. ਕਾਂਗਰਸ: 10475 ਵੋਟਾਂ

5. ਭਾਜਪਾ: 4216 ਵੋਟਾਂ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments