HomeਪੰਜਾਬTarn Taran By-Election : ਸੱਤਵੇਂ ਰਾਊਂਡ 'ਚ ਆਮ ਆਦਮੀ ਪਾਰਟੀ 1836 ਵੋਟਾ...

Tarn Taran By-Election : ਸੱਤਵੇਂ ਰਾਊਂਡ ‘ਚ ਆਮ ਆਦਮੀ ਪਾਰਟੀ 1836 ਵੋਟਾ ਨਾਲ ਅੱਗੇ

ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਸੱਤਵੇਂ ਰਾਊਂਡ ਦੀ ਗਿਣਤੀ ਪੂਰੀ ਹੋ ਗਈ ਹੈ। ਇਸ ਰਾਊਂਡ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਆਪਣੀ ਬੜ੍ਹਤ ਨੂੰ ਹੋਰ ਮਜ਼ਬੂਤ ਕਰ ਲਿਆ ਹੈ। AAP ਉਮੀਦਵਾਰ ਹਰਮੀਤ ਸਿੰਘ ਸੰਧੂ ਹੁਣ 1836 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਸੱਤਵੇਂ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ?
ਸੱਤਵੇਂ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:

1. ਆਮ ਆਦਮੀ ਪਾਰਟੀ: 17357 ਵੋਟਾਂ

2. ਅਕਾਲੀ ਦਲ: 15521 ਵੋਟਾਂ

3. ਕਾਂਗਰਸ: 8181 ਵੋਟਾਂ

4. ਵਾਰਿਸ ਪੰਜਾਬ ਦੇ: 7667 ਵੋਟਾਂ

5. ਭਾਜਪਾ: 1974 ਵੋਟਾਂ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments