Homeਪੰਜਾਬਛਪਾਰ ਮੇਲੇ 'ਚ ਝੂਲੇ ਦੀ ਰੇਲਿੰਗ ਅਚਾਨਕ ਟੁੱਟਣ ਕਾਰਨ ਮਚੀ ਭਗਦੜ

ਛਪਾਰ ਮੇਲੇ ‘ਚ ਝੂਲੇ ਦੀ ਰੇਲਿੰਗ ਅਚਾਨਕ ਟੁੱਟਣ ਕਾਰਨ ਮਚੀ ਭਗਦੜ

ਅਹਿਮਦਗੜ੍ਹ : ਬੀਤੀ ਰਾਤ ਲਗਭਗ 8:30 ਵਜੇ ਛਪਾਰ ਮੇਲੇ ਵਿੱਚ ਇੱਕ ਕਿਸ਼ਤੀ ਝੂਲੇ ਦੀ ਰੇਲਿੰਗ ਅਚਾਨਕ ਟੁੱਟਣ ਕਾਰਨ ਭਾਰੀ ਭੀੜ ਵਿਚਕਾਰ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ । ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਘਟਨਾ ਇੰਨੀ ਵੱਡੀ ਨਹੀਂ ਸੀ, ਰੇਲਿੰਗ ਟੁੱਟਣ ਕਾਰਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਕਿਸੇ ਨੂੰ ਵੀ ਹਸਪਤਾਲ ਨਹੀਂ ਲਿਜਾਇਆ ਗਿਆ ਅਤੇ ਮੇਲਾ ਪਹਿਲਾਂ ਵਾਂਗ ਚੱਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੂਠੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ , ਮੇਲੇ ਵਿੱਚ ਆਏ ਬਾਬਾ ਜੀ ਦਾ ਆਸ਼ੀਰਵਾਦ ਲੈਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments