Home ਪੰਜਾਬ ਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਆਯੋਜਿਤ

ਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਆਯੋਜਿਤ

0

ਪਟਿਆਲਾ , (ਜਗਪ੍ਰੀਤ ਸਿੰਘ ਮਹਾਜਨ) : ਪਟਿਆਲਾ ਜ਼ਿਲ੍ਹੇ ਵਿੱਚ ਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ । ਇਸ ਦੌਰਾਨ ਮੈਡਮ ਅਰਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ । ਇਸ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਵਿੱਚ ਰੋਆਇਲ ਅੰਬਾਲਾ ਮਿਊਜੀਕਲ ਚੈਰੀਟੇਬਲ ਟਰੱਸਟ ਦੇ ਅਹੂੱਦੇਦਾਰ ਸ੍ਰੀ ਵਿਨੋਦ ਜਾਂਗੜਾ, ਇੰਦਰਜੀਤ ਸਿੰਘ ਲਾਂਬਾ, ਸ੍ਰੀਮਤੀ ਗੁਲੀਸਤਾਂ ਸੈਫੀ, ਪ੍ਰਕਾਸ਼ ਕੋਰ ਕਲਸੀ , ਕੰਵਲਜੀਤ ਸਿੰਘ ਖੁਰਾਨਾ , ਕਰਨਲ ਸੁਰਿੰਦਰ ਸਿੰਘ, ਪਰਵੀਨ ਸਿੰਘ ਅਤੇ ਬਰਿੰਦਰ ਸਿੰਘ ਖੁਰੱਲ ਨੇ ਸ਼ਿਰਕਤ ਕੀਤੀ ।

NO COMMENTS

LEAVE A REPLY

Please enter your comment!
Please enter your name here

Exit mobile version