Homeਦੇਸ਼ਉੱਤਰਾਖੰਡ ਦੇ ਪਿੱਪਲਕੋਟੀ ਪਣਬਿਜਲੀ ਪ੍ਰੋਜੈਕਟ ਦੇ ਡਾਇਵਰਜ਼ਨ ਸਥਾਨ 'ਤੇ ਟੁੱਟਿਆ ਚੱਟਾਨਾ, 200...

ਉੱਤਰਾਖੰਡ ਦੇ ਪਿੱਪਲਕੋਟੀ ਪਣਬਿਜਲੀ ਪ੍ਰੋਜੈਕਟ ਦੇ ਡਾਇਵਰਜ਼ਨ ਸਥਾਨ ‘ਤੇ ਟੁੱਟਿਆ ਚੱਟਾਨਾ, 200 ਮਜ਼ਦੂਰ ਕਰ ਰਹੇ ਸੀ ਕੰਮ

ਉਤਰਾਖੰਡ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਜ਼ਿਲ੍ਹੇ ਦੇ ਹੇਲਾਂਗ ਵਿੱਚ ਅਲਕਨੰਦਾ ਨਦੀ ਦੇ ਕੰਢੇ ਬਣ ਰਹੇ ਵਿਸ਼ਨੂੰ ਗੜ ਪਿੱਪਲਕੋਟੀ ਪਣਬਿਜਲੀ ਪ੍ਰੋਜੈਕਟ ਦੇ ਡਾਇਵਰਜ਼ਨ ਸਥਾਨ ‘ਤੇ ਚੱਟਾਨ ਟੁੱਟਣ ਕਾਰਨ ਇੱਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਾਰੀ ਅਧੀਨ ਖੇਤਰ ਵਿੱਚ ਲਗਭਗ 200 ਮਜ਼ਦੂਰ ਕੰਮ ਕਰ ਰਹੇ ਸਨ ਜਿੱਥੇ ਡਾਇਵਰਜ਼ਨ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। ਚੱਟਾਨ ਟੁੱਟਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਚੱਟਾਨ ਕਿਵੇਂ ਟੁੱਟ ਰਹੀ ਹੈ। ਜਿਵੇਂ ਹੀ ਚੱਟਾਨ ਤੋਂ ਜ਼ਮੀਨ ਖਿਸਕ ਗਈ, ਉਸਾਰੀ ਅਧੀਨ ਖੇਤਰ ਵਿੱਚ ਭਗਦੜ ਮਚ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments