ਅੰਮ੍ਰਿਤਸਰ : ਪੰਜਾਬ ਜੀ.ਆਰ.ਪੀ. ਦੇ ਸਪੈਸ਼ਲ ਡੀ.ਜੀ.ਪੀ. ਨੇ ਵਿਭਾਗ ਦੇ 53 ਕਰਮਚਾਰੀਆਂ ਦੇ ਤਬਾਦਲੇ ਅਤੇ ਨਵੀਂ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਨਵੀਆਂ ਤਾਇਨਾਤੀਆਂ ਵਿੱਚ ਇੰਸਪੈਕਟਰ ਹਰਮੇਲ ਸਿੰਘ ਨੂੰ ਇੰਚਾਰਜ ਪੀ.ਬੀ.ਆਈ. ਜੀ.ਆਰ.ਪੀ. ਲੁਧਿਆਣਾ, ਇੰਸਪੈਕਟਰ ਰਿਤੂ ਬਾਲਾ ਨੂੰ ਇੰਚਾਰਜ ਪੀ.ਬੀ.ਆਈ. ਅਤੇ ਵਾਧੂ ਚਾਰਜ ਐਫ.ਆਈ.ਯੂ. ਜੀ.ਆਰ.ਪੀ. ਅੰਮ੍ਰਿਤਸਰ, ਇੰਸਪੈਕਟਰ ਰੁਪਿੰਦਰ ਕੌਰ ਨੂੰ ਇੰਚਾਰਜ ਸਾਈਬਰ ਸੈੱਲ ਜੀ.ਆਰ.ਪੀ. ਹੈੱਡਕੁਆਰਟਰ ਪਟਿਆਲਾ, ਰਜਿੰਦਰ ਸਿੰਘ ਪੰਨੂ ਨੂੰ ਲਾਈਨ ਅਫ਼ਸਰ ਜੀ.ਆਰ.ਪੀ. ਪਟਿਆਲਾ, ਏ.ਐਸ.ਆਈ. ਰਾਜਾ ਸਿੰਘ ਨੂੰ ਇੰਚਾਰਜ ਜੀ.ਆਰ.ਪੀ. ਚੌਕੀ ਬਰਨਾਲਾ, ਏ.ਐਸ.ਆਈ. ਹਰਮੇਸ਼ ਪਾਲ ਨੂੰ ਇੰਚਾਰਜ ਜੀ.ਆਰ.ਪੀ. ਚੌਕੀ ਫਿਲੋਰ, ਏ.ਐਸ.ਆਈ. ਰਜਿੰਦਰ ਸਿੰਘ ਨੂੰ ਇੰਚਾਰਜ ਜੀ.ਆਰ.ਪੀ. ਥਾਣਾ ਅੰਮ੍ਰਿਤਸਰ, ਏ.ਐਸ.ਆਈ. ਸੁਰਿੰਦਰ ਪਾਲ ਸਿੰਘ ਨੂੰ ਐਮ.ਟੀ.ਓ./ਐਮ.ਐਸ.ਕੇ. ਜੀ.ਆਰ.ਪੀ. ਸ਼ਾਮਲ ਹਨ।
ਲਾਈਨ ਪਟਿਆਲਾ, ਏ.ਐਸ.ਆਈ. ਬਲਵਿੰਦਰ ਸਿੰਘ ਨੂੰ ਏ/ਕੇ.ਐਚ.ਸੀ. ਜੀ.ਆਰ.ਪੀ. ਲਾਈਨ ਪਟਿਆਲਾ, ਏ.ਐਸ.ਆਈ. ਪਰਮਜੀਤ ਸਿੰਘ ਨੂੰ ਕੰਪਿਊਟਰ ਆਪਰੇਟਰ ਡੀ.ਐਸ.ਪੀ. ਐਡਮਿਨ ਆਫਿਸ ਪਟਿਆਲਾ, ਏ.ਐਸ.ਆਈ. ਓਮ ਪ੍ਰਕਾਸ਼ ਨੂੰ ਆਫਿਸ ਸਿ ਕਿਓਰਿਟੀ ਜੀ.ਆਰ.ਪੀ. ਹੈੱਡਕੁਆਰਟਰ ਪਟਿਆਲਾ, ਏ.ਐਸ.ਆਈ. ਤਰਸੇਮ ਕੁਮਾਰ ਨੂੰ ਡਿਪਟੀ ਰੀਡਰ ਜ਼ੋਨਲ ਡੀ.ਐਸ.ਪੀ. ਜੀ.ਆਰ.ਪੀ. ਅੰਮ੍ਰਿਤਸਰ, ਏ.ਐਸ.ਆਈ. ਕੁਲਵੰਤ ਸਿੰਘ ਨੂੰ ਟਰਾਂਜ਼ਿਟ ਕੈਂਪ ਜੀ.ਆਰ.ਪੀ. ਅੰਬਾਲਾ, ਏ.ਐਸ.ਆਈ. ਲਖਵੀਰ ਸਿੰਘ ਨੂੰ ਅਸਾਲਟ ਪੋਸਟ ਜੀ.ਆਰ.ਪੀ. ਖਰੜ, ਏ.ਐਸ.ਆਈ. ਮਨਜੀਤ ਸਿੰਘ ਨੂੰ ਇੰਚਾਰਜ ਜੀ.ਆਰ.ਪੀ. ਹੁਸ਼ਿਆਰਪੁਰ, ਐਸ.ਸੀ.ਟੀ. ਸਾਹਿਲ ਭਗਤ ਨੂੰ ਰੀਡਰ ਐਸ.ਪੀ ਇਨਵੈਸਟੀਗੇਸ਼ਨ ਜੀ.ਆਰ.ਪੀ. ਜਲੰਧਰ, ਐਸ.ਸੀ.ਟੀ. ਰੋਹਿਤ ਕੁਮਾਰ ਨੂੰ ਡਿਪਟੀ ਰੀਡਰ ਕਮ ਆਪਰੇਟਰ ਐਸ.ਪੀ ਇਨਵੈਸਟੀਗੇਸ਼ਨ ਜੀ.ਆਰ.ਪੀ. ਜਲੰਧਰ ਦਫ਼ਤਰ, ਐਸ.ਸੀ.ਟੀ. ਸਾਹਿਬ ਸਿੰਘ ਨੂੰ ਜੀ.ਆਰ.ਪੀ. ਪੁਲਿਸ ਸਟੇਸ਼ਨ ਲੁਧਿਆਣਾ ਵਿੱਚ ਨਵੀਂ ਤਾਇਨਾਤੀ ਦਿੱਤੀ ਗਈ ਹੈ, ਐਸ.ਸੀ.ਟੀ. ਯਾਦਵਿੰਦਰ ਸਿੰਘ ਨੂੰ ਡਾਇਰੀ ਡਿਸਪੈਚ ਜੀ.ਆਰ.ਪੀ. ਹੈੱਡਕੁਆਰਟਰ ਵਿੱਚ ਨਵੀਂ ਤਾਇਨਾਤੀ ਦਿੱਤੀ ਗਈ ਹੈ, ਏ.ਐਸ.ਆਈ. ਤਲਵਿੰਦਰ ਸਿੰਘ ਨੂੰ ਇੰਚਾਰਜ ਅਸਾਲਟ ਪੋਸਟ ਧਾਰੀਵਾਲ ਵਿੱਚ ਨਵੀਂ ਤਾਇਨਾਤੀ ਦਿੱਤੀ ਗਈ ਹੈ।











