Homeਪੰਜਾਬਪੰਜਾਬ ਬੋਰਡ ਨੇ 10ਵੀਂ-12ਵੀਂ ਦੇ ਐਲਾਨੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਕਰਨ...

ਪੰਜਾਬ ਬੋਰਡ ਨੇ 10ਵੀਂ-12ਵੀਂ ਦੇ ਐਲਾਨੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਕਰਨ ਚੈੱਕ

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ ਮਹੀਨੇ ਵਿੱਚ 10ਵੀਂ ਅਤੇ 12ਵੀਂ ਜਮਾਤ ਦੀਆਂ ਓਪਨ ਸਕੂਲ ਰੀ-ਅਪੀਅਰ ਅਤੇ ਓਪਨ ਸਕੂਲ ਬਲਾਕ-2 ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ ਸਨ। ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਬੀਤੀ ਦੁਪਹਿਰ ਐਲਾਨੇ ਗਏ।

ਬੋਰਡ ਵੱਲੋਂ ਨਤੀਜੇ ਐਲਾਨੇ ਜਾਣ ਤੋਂ ਬਾਅਦ, ਸਬੰਧਤ ਉਮੀਦਵਾਰ ਬੋਰਡ ਦੀਆਂ ਅਧਿਕਾਰਤ ਵੈੱਬਸਾਈਟਾਂ www.pseb.ac.in ਅਤੇ www.indiaresults.com ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਨਤੀਜੇ ਦੀ ਜਾਂਚ ਕਰਨ ਲਈ ਸਬੰਧਤ ਵੈੱਬਸਾਈਟ ‘ਤੇ ਲੋੜੀਂਦੀ ਜਾਣਕਾਰੀ ਦਰਜ ਕਰਨ। ਬੋਰਡ ਵੱਲੋਂ ਨਤੀਜੇ ਆਨਲਾਈਨ ਜਾਰੀ ਕਰਨ ਨਾਲ ਉਮੀਦਵਾਰ ਘਰ ਬੈਠੇ ਹੀ ਆਪਣੇ ਪ੍ਰੀਖਿਆ ਨਤੀਜੇ ਦੇਖ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments