ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮਹਾਲਿਆ ਦੇ ਸ਼ੁਭ ਮੌਕੇ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਸਮਾਜ ਨੂੰ ਖੁਸ਼ੀ, ਦਇਆ ਅਤੇ ਉਮੀਦ ਨਾਲ ਭਰਨ ਦੇ ਲਈ ਮਾਂ ਦੁਰਗਾ ਦੇ ਆਸ਼ੀਰਵਾਦ ਦੇ ਲਈ ਪ੍ਰਾਰਥਨਾ ਕੀਤੀ ਅਤੇ ਸਾਰਿਆਂ ਦੇ ਲਈ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
ਸ਼੍ਰੀ ਮੋਦੀ ਨੇ X ‘ਤੇ ਕੀਤਾ ਪੋਸਟ:
ਸ਼ੁਭ ਮਹਾਲਿਆ!
ਅਸੀਂ ਦੇਵੀ ਦੁਰਗਾ ਦੇ ਅਸ਼ੀਰਵਾਦ ਚਾਹੁੰਦੇ ਹਾਂ। ਇਹ ਅਸੀਸਾਂ ਸਾਡੇ ਸਮਾਜ ਨੂੰ ਖੁਸ਼ੀ, ਦਇਆ ਅਤੇ ਉਮੀਦ ਨਾਲ ਭਰ ਦੇਣ। ਚਾਰੇ ਪਾਸੇ ਸ਼ਾਂਤੀ ਅਤੇ ਖੁਸ਼ਹਾਲੀ ਹੋਵੇ।










