Homeਦੇਸ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਚਾਰਿਆ ਵਿਨੋਬਾ ਭਾਵੇ ਦੀ ਜਯੰਤੀ ’ਤੇ ਭੇਟ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਚਾਰਿਆ ਵਿਨੋਬਾ ਭਾਵੇ ਦੀ ਜਯੰਤੀ ’ਤੇ ਭੇਟ ਕੀਤੀ ਸ਼ਰਧਾਂਜਲੀ 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਚਾਰਿਆ ਵਿਨੋਬਾ ਭਾਵੇ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਚਾਰਿਆ ਵਿਨੋਬਾ ਭਾਵੇ ਦਾ ਪ੍ਰੇਰਣਾਦਾਇਕ ਸੱਦਾ ‘ਜੈ ਜਗਤ’ ਹਰ ਹੱਦ ਤੋਂ ਪਾਰ ਹੋ ਕੇ ਸਮੁੱਚੀ ਮਨੁੱਖਤਾ ਨੂੰ ਸਰਵਉੱਚ ਸਥਾਨ ਦਿੰਦਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ ਵੱਖ-ਵੱਖ ਯਤਨਾਂ ਰਾਹੀਂ ਆਚਾਰਿਆ ਵਿਨੋਬਾ ਭਾਵੇ ਨੇ ਸਾਰਿਆਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਕੰਮ ਕੀਤਾ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਬਰਾਬਰੀ, ਸਨਮਾਨ ਅਤੇ ਸੇਵਾ ਵਿੱਚ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਨੇ ਸਮਾਜ ਦੇ ਸਭ ਤੋਂ ਵੱਧ ਹਾਸ਼ੀਏ ’ਤੇ ਰਹਿੰਦੇ ਲੋਕਾਂ ਨੂੰ ਤਾਕਤ ਦਿੱਤੀ।

ਸ਼੍ਰੀ ਮੋਦੀ ਨੇ ਐਕਸ ’ਤੇ ਪੋਸਟ ਕੀਤਾ;

“ਆਚਾਰਿਆ ਵਿਨੋਬਾ ਭਾਵੇ ਨੂੰ ਜਯੰਤੀ ’ਤੇ ਸ਼ਰਧਾਂਜਲੀ।

ਉਨ੍ਹਾਂ ਦਾ ਪ੍ਰੇਰਣਾਦਾਇਕ ਸੱਦਾ ‘ਜੈ ਜਗਤ’ ਹਰ ਹੱਦ ਤੋਂ ਪਾਰ ਹੋ ਕੇ ਸਮੁੱਚੀ ਮਨੁੱਖਤਾ ਨੂੰ ਸਰਵਉੱਚ ਸਥਾਨ ਦਿੰਦਾ ਹੈ।

ਆਪਣੇ ਵੱਖ-ਵੱਖ ਯਤਨਾਂ ਰਾਹੀਂ, ਉਨ੍ਹਾਂ ਨੇ ਸਾਰਿਆਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਕੰਮ ਕੀਤਾ।

ਬਰਾਬਰੀ, ਸਨਮਾਨ ਅਤੇ ਸੇਵਾ ਵਿੱਚ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਨੇ ਸਮਾਜ ਦੇ ਸਭ ਤੋਂ ਵੱਧ ਹਾਸ਼ੀਏ ’ਤੇ ਰਹਿੰਦੇ ਲੋਕਾਂ ਨੂੰ ਤਾਕਤ ਦਿੱਤੀ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments