Homeਪੰਜਾਬਤਰਨਤਾਰਨ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਤਰਨਤਾਰਨ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਤਰਨਤਾਰਨ : ਸ਼ਹਿਰੀ ਫੀਡਰਾਂ ਦੇ ਵੰਡਣ ਕਾਰਨ ਅੱਜ ਯਾਨੀ 28 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 132 ਕੇਵੀਏ ਤਰਨ ਤਾਰਨ 11 ਕੇਵੀ ਸਿਟੀ 1, ਸਿਟੀ 4, ਸਿਟੀ 6 ਅਤੇ ਪੁਲਿਸ ਲਾਈਨ ਤਰਨ ਤਾਰਨ ਫੀਡਰ  ਬੰਦ ਰਹਿਣਗੇ।

ਇਨ੍ਹਾਂ ਨਾਲ ਜੁੜੇ ਇਲਾਕੇ ਕਾਜੀਕੋਟ ਰੋਡ, ਚੰਦਰ ਕਲੋਨੀ, ਸਰਹਾਲੀ ਰੋਡ ਸੱਜੇ ਪਾਸੇ, ਗਲੀ ਜਾਮਾਰਾਏ ਵਾਲਾ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਲੋਨੀ, ਸਰਦਾਰ ਐਨਕਲੇਵ, ਗੁਰਬਖਸ਼ ਕਲੋਨੀ, ਛੋਟਾ ਕਾਜੀਕੋਟ, ਪੱਡਾ ਕਲੋਨੀ, ਕੋਹਾੜ ਅਹਿਤ, ਹਰਿਆਣਵੀ ਸਿਟੀ, ਪਿੰਡ ਜਵਾਲਾ, ਮੋੜਾਂ ਵਾਲਾ ਰੋਡ, ਨੋਜਵਾਨ ਸਿਟੀ, ਮੌੜ ਸਿੰਘ ਰੋਡ। ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਲੋਨੀ, ਜੈ ਦੀਪ ਕਲੋਨੀ, ਦੀਪ ਐਵੀਨਿਊ, ਫਤਿਹ ਚੱਕ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਤੇਗ ਬਹਾਦਰ ਨਗਰ ਫੇਜ਼ 2, ਨਿਊ ਦੀਪ ਐਵੀਨਿਊ ਤਰਨਤਾਰਨ ਅਤੇ ਪੁਲੀਸ ਲਾਈਨ ਫੀਡਰ ਖੇਤਰ ਆਦਿ ਸ਼ਾਮਲ ਹਨ। ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ, ਸਬ ਡਿਵੀਜ਼ਨਲ ਅਫਸਰ, ਅਰਬਨ ਪਾਵਰਕਾਮ, ਤਰਨ ਤਾਰਨ, ਇੰਜੀਨੀਅਰ ਗੁਰਭੇਜ ਸਿੰਘ ਢਿੱਲੋਂ, ਜੇਈ ਅਤੇ ਇੰਜੀਨੀਅਰ ਮਨਜੀਤ ਸਿੰਘ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments