Homeਪੰਜਾਬ13 ਨਵੰਬਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਧੀਨ ਆਉਂਦੇ ਇਲਾਕੇ ਦੀਨਾਨਗਰ ’ਚ ਬਿਜਲੀ...

13 ਨਵੰਬਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਧੀਨ ਆਉਂਦੇ ਇਲਾਕੇ ਦੀਨਾਨਗਰ ’ਚ ਬਿਜਲੀ ਰਹੇਗੀ ਬੰਦ

ਦੀਨਾਨਗਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਅਧੀਨ ਆਉਂਦੇ ਇਲਾਕੇ ਦੀਨਾਨਗਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਰੂਰੀ ਮੁਰੰਮਤ ਕਾਰਨ 66 ਕੇ.ਵੀ. ਲਾਈਨ ਰਣਜੀਤ ਬਾਗ ਉੱਤੇ ਗਰਿੱਡ ਮੇਨਟੇਨੈਂਸ ਦੇ ਲਈ ਪੰਡੋਰੀ ਮਹੰਤਾ 66 ਕੇ.ਵੀ. ਤੋਂ ਚੱਲਣ ਵਾਲੇ 11 ਕੇ.ਵੀ. ਫੀਡਰ ਦੀ ਸਪਲਾਈ 13 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਇਸ ਨਾਲ ਪੰਡੋਰੀ, ਤਾਲਿਬਪੁਰ, ਗਾਜ਼ੀਕੋਟ, ਨਵਾਂ ਪਿੰਡ ਬਹਾਦਰ, ਪੰਡੋਰੀ ਬੈਂਸਾ, ਬਿਆਨਪੁਰ, ਕਲੀਜਪੁਰ, ਛੀਨਾਬੇਟ, ਰਸੂਲਪੁਰ ਅਤੇ ਚੰਦਰਭਾਨ ਵਰਗੇ ਪਿੰਡਾਂ ਦੇ ਨਾਲ-ਨਾਲ ਸ਼ੂਗਰ ਮਿੱਲ ਪਨਿਆੜ ਨੂੰ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਉਪ-ਮੰਡਲ ਅਧਿਕਾਰੀ ਇੰਜੀਨੀਅਰ ਸੋਮ ਰਾਜ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments