Homeਪੰਜਾਬਪੰਜਾਬ ਦੇ ਰੂਪਨਗਰ ਖੇਤਰ ’ਚ ਅੱਜ ਬਿਜਲੀ ਰਹੇਗੀ ਬੰਦ

ਪੰਜਾਬ ਦੇ ਰੂਪਨਗਰ ਖੇਤਰ ’ਚ ਅੱਜ ਬਿਜਲੀ ਰਹੇਗੀ ਬੰਦ

ਰੂਪਨਗਰ : ਪੰਜਾਬ ਦੇ ਰੂਪਨਗਰ ਖੇਤਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ 132 ਕੇਵੀ ਐਸ/ਐਸ ਰੂਪਨਗਰ ਤੋਂ ਚੱਲਣ ਵਾਲੇ 11 ਕੇ.ਵੀ. ਗੋਬਿੰਦ ਵੈਲੀ ਫੀਡਰ ਅਤੇ 11 ਕੇਵੀ ਕੋਲਡ ਸਟੋਰ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਲਈ 17 ਤਰੀਕ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਕਾਰਨ ਸੁਖਰਾਮਪੁਰ ਐਨਕਲੇਵ, ਰਿਲਾਇੰਸ ਆਫਿਸ, ਗੋਬਿੰਦ ਵੈਲੀ ਕਲੋਨੀ, ਮਾਜਰੀ ਰੋਡ, ਨਾਨਕਪੁਰਾ, ਨਾਨਕਪੁਰਾ ਅੱਪਰ, ਜੇਜੇ ਵੈਲੀ, ਅਮਰ ਕਲੋਨੀ, ਸਦਾਬ੍ਰਤ, ਆਈਟੀਆਈ, ਗ੍ਰੀਨ ਐਵੇਨਿਊ, ਹੁਸੈਨਪੁਰ, ਗਊਸ਼ਾਲਾ ਰੋਡ, ਵੈਟਰਨਰੀ ਹਸਪਤਾਲ, ਲਹਿਰੀਸ਼ਾ ਮੰਦਰ ਰੋਡ, ਹਸਪਤਾਲ ਰੋਡ, ਪ੍ਰਤਾਪ ਬਾਜ਼ਾਰ, ਰਾਮਲੀਲਾ ਰੋਡ ਅਤੇ ਸਬਜ਼ੀ ਮੰਡੀ ਵਰਗੇ ਖੇਤਰ ਪ੍ਰਭਾਵਿਤ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments