Homeਪੰਜਾਬਭਲਕੇ ਹੁਸ਼ਿਆਰਪੁਰ 'ਚ ਬਿਜਲੀ ਸਪਲਾਈ ਰਹੇਗੀ ਬੰਦ , ਇਹ ਇਲਾਕੇ ਰਹਿਣਗੇ ਪ੍ਰਭਾਵਿਤ

ਭਲਕੇ ਹੁਸ਼ਿਆਰਪੁਰ ‘ਚ ਬਿਜਲੀ ਸਪਲਾਈ ਰਹੇਗੀ ਬੰਦ , ਇਹ ਇਲਾਕੇ ਰਹਿਣਗੇ ਪ੍ਰਭਾਵਿਤ

ਹੁਸ਼ਿਆਰਪੁਰ : ਸਬ-ਅਰਬਨ ਸਬ-ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਜਸਵਾਲ ਅਤੇ ਜੇ.ਈ ਵਿਨੇ ਕੁਮਾਰ ਨੇ ਦੱਸਿਆ ਕਿ 132 ਕੇ.ਵੀ ਸਬ-ਸਟੇਸ਼ਨ ਚੌਹਾਲ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਭਲਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਕਾਰਨ ਗੋਵ ਚੌਹਾਲ, ਸਲੇਰਾਂ ਰੋਡ, ਨਿਊ ਕਲੋਨੀ ਚੌਹਾਲ, ਕ੍ਰਿਸ਼ਨਾ ਤੇਲ ਮਿੱਲ ਫੈਕਟਰੀ, ਈਕੋ ਉਰਜਾ ਫੈਕਟਰੀ, ਰਾਮ ਅਨੁਜ ਫੈਕਟਰੀ, ਨਾਰੀ, ਮੁਹੱਲਾ ਚੌਹਾਲ ਆਦਿ ਖੇਤਰ ਪ੍ਰਭਾਵਿਤ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments