Home ਪੰਜਾਬ ਪੰਜਾਬ ਦੇ ਮੋਗਾ ਜ਼ਿਲ੍ਹੇਂ ’ਚ ਅੱਜ ਰਹੇਗੀ ਬਿਜਲੀ ਬੰਦ

ਪੰਜਾਬ ਦੇ ਮੋਗਾ ਜ਼ਿਲ੍ਹੇਂ ’ਚ ਅੱਜ ਰਹੇਗੀ ਬਿਜਲੀ ਬੰਦ

0

ਮੋਗਾ : ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 132 ਕੇ.ਵੀ. ਸਬ ਸਟੇਸ਼ਨ ਮੋਗਾ 1 ਤੋਂ ਚੱਲਣ ਵਾਲਾ ਫੀਡਰ 11 ਕੇ.ਵੀ. ਮੋਗਾ ਵਿੱਚ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗਾ, ਜਿਸ ਕਾਰਨ ਫਿਰੋਜ਼ਪੁਰ ਰੋਡ, ਫਰੈਂਡਜ਼ ਕਲੋਨੀ, ਬੈਂਕ ਕਲੋਨੀ, ਬਸੰਤ ਸਿੰਘ ਰੋਡ, ਅਗਰਵਾਲ ਐਨਕਲੇਵ, ਗਾਂਧੀ ਰੋਡ, ਰੇਲਵੇ ਰੋਡ, ਚੈਂਬਰ ਰੋਡ, ਪੁਰਾਣੀ ਅਨਾਜ ਮੰਡੀ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਜੇ.ਈ. ਯੋਗਿੰਦਰ ਸਿੰਘ ਅਤੇ ਐਸ.ਡੀ.ਓ. ਬਲਜੀਤ ਸਿੰਘ ਨੇ ਦਿੱਤੀ।

NO COMMENTS

LEAVE A REPLY

Please enter your comment!
Please enter your name here

Exit mobile version