Homeਹਰਿਆਣਾਪੁਲਿਸ ਹੈੱਡਕੁਆਰਟਰ ਨੇ ਸੂਬੇ ਭਰ 'ਚ ਤਾਇਨਾਤ 42 ਇੰਸਪੈਕਟਰਾਂ ਦੇ ਤਬਾਦਲੇ ਦੇ...

ਪੁਲਿਸ ਹੈੱਡਕੁਆਰਟਰ ਨੇ ਸੂਬੇ ਭਰ ‘ਚ ਤਾਇਨਾਤ 42 ਇੰਸਪੈਕਟਰਾਂ ਦੇ ਤਬਾਦਲੇ ਦੇ ਹੁਕਮ ਕੀਤੇ ਜਾਰੀ

ਹਰਿਆਣਾ : ਹਰਿਆਣਾ ਪੁਲਿਸ ਵਿਭਾਗ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੁਲਿਸ ਹੈੱਡਕੁਆਰਟਰ ਨੇ ਸੂਬੇ ਭਰ ਵਿੱਚ ਤਾਇਨਾਤ 42 ਇੰਸਪੈਕਟਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਫ਼ਤਰ ਵੱਲੋਂ ਅਧਿਕਾਰਤ ਸੂਚੀ ਜਾਰੀ ਕੀਤੀ ਗਈ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments