Home ਪੰਜਾਬ Ludhiana By Election Result : ਆਮ ਆਦਮੀ ਪਾਰਟੀ ਦੂਜੇ ਦੌਰ ‘ਚ ਅੱਗੇ

Ludhiana By Election Result : ਆਮ ਆਦਮੀ ਪਾਰਟੀ ਦੂਜੇ ਦੌਰ ‘ਚ ਅੱਗੇ

0

ਲੁਧਿਆਣਾ : ਲੁਧਿਆਣਾ ਪੱਛਮੀ ਹਲਕੇ ਵਿੱਚ ਦੂਜੇ ਦੌਰ ਦੀ ਗਿਣਤੀ ਤੋਂ ਬਾਅਦ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਅੱਗੇ ਹੈ। (ਆਪ) ਦੇ ਉਮੀਦਵਾਰ ਸੰਜੀਵ ਅਰੋੜਾ 5854 ਵੋਟਾਂ ਨਾਲ ਅੱਗੇ ਹਨ। ਦੂਜੇ ਸਥਾਨ ‘ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਹਨ ਜਿਨ੍ਹਾਂ ਨੂੰ 3372 ਵੋਟਾਂ ਮਿਲੀਆਂ ਹਨ। ਭਾਜਪਾ ਦੇ ਜੀਵਨ ਗੁਪਤਾ 2796 ਵੋਟਾਂ ਨਾਲ ਤੀਜੇ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ 1764 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ। ਇਸ ਤਰ੍ਹਾਂ ਸੰਜੀਵ ਅਰੋੜਾ 2482 ਵੋਟਾਂ ਨਾਲ ਅੱਗੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version