Homeਪੰਜਾਬਸੋਨੇ ਤੇ ਚਾਂਦੀ ਦੀਆਂ ਤਾਜ਼ਾ ਕੀਮਤਾਂ ਜਾਰੀ

ਸੋਨੇ ਤੇ ਚਾਂਦੀ ਦੀਆਂ ਤਾਜ਼ਾ ਕੀਮਤਾਂ ਜਾਰੀ

ਜਲੰਧਰ : ਅੱਜ ਯਾਨੀ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਤਾਜ਼ਾ ਕੀਮਤਾਂ ਜਾਰੀ ਹੋ ਗਿਆ ਹਨ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 142,200 ਰੁਪਏ ਸੀ, ਜੋ ਸੋਮਵਾਰ ਨੂੰ 143,000 ’ਤੇ ਸੀ। 22 ਕੈਰੇਟ ਸੋਨੇ ਦੀ ਕੀਮਤ 132,060 ਰੁਪਏ ਦਰਜ ਕੀਤੀ ਗਈ। ਇਸ ਦੌਰਾਨ ਚਾਂਦੀ ਦੀ ਕੀਮਤ 222,300 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ।

ਅੰਤਰਰਾਸ਼ਟਰੀ ਮੰਚ ‘ਤੇ ‘ਟਰੰਪ ਕਾਰਡ’ ਤੇ ਯੁੱਧ ਦਾ ਪ੍ਰਭਾਵ

ਵਿਸ਼ਵ ਪੱਧਰ ‘ਤੇ, ਸੋਨੇ ਦੀਆਂ ਕੀਮਤਾਂ 4,300 ਡਾਲਰ ਪ੍ਰਤੀ ਔਂਸ ਦੇ ਨੇੜੇ ਸੰਘਰਸ਼ ਕਰ ਰਹੀਆਂ ਹਨ। ਇਸ ਦੀ ਵੱਡੀ ਵਜ੍ਹਾ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਛਿੜੀ ਜ਼ੁਬਾਨੀ ਅਤੇ ਜ਼ਮੀਨੀ ਜੰਗ ਹੈ। ਤਹਿਰਾਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਸ ਵਿੱਚ ਗੱਲਬਾਤ ਦੀ ਗੱਲ ਕਹੀ ਗਈ ਸੀ। ਈਰਾਨ ਨੇ ਇਸ ਬਾਜ਼ਾਰ ਨੂੰ ਗੁਮਰਾਹ ਕਰਨ ਦੀ ਸਾਜ਼ਿਸ਼ ਦੱਸਦੇ ਹੋਏ ਅਮਰੀਕੀ ਟਿਕਾਣਿਆਂ ਉੱਤੇ ਹਮਲੇ ਤੇਜ਼ ਕਰ ਦਿੱਤੇ ਹਨ, ਉੱਥੇ ਹੀ ਇਜ਼ਰਾਇਲ ਦੇ ਤੇਵਰ ਵੀ ਨਰਮ ਨਹੀਂ ਪੈ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments