Homeਦੇਸ਼ਕਸ਼ਮੀਰ ਦੇ ਆਈ.ਜੀ. ਵੀ.ਕੇ. ਬਿਰਦੀ ਨੂੰ ਜੰਮੂ-ਕਸ਼ਮੀਰ ਦੇ ਆਰਮਡ ਵਿੰਗ ਦੀ ਕਮਾਂਡ...

ਕਸ਼ਮੀਰ ਦੇ ਆਈ.ਜੀ. ਵੀ.ਕੇ. ਬਿਰਦੀ ਨੂੰ ਜੰਮੂ-ਕਸ਼ਮੀਰ ਦੇ ਆਰਮਡ ਵਿੰਗ ਦੀ ਕਮਾਂਡ ਦੀ ਦਿੱਤੀ ਗਈ ਵਾਧੂ ਜ਼ਿੰਮੇਵਾਰੀ

ਸ੍ਰੀਨਗਰ : ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਸ਼ਮੀਰ ਡਵੀਜ਼ਨ ਦੇ ਆਈ.ਜੀ.ਪੀ. ਵੀ.ਕੇ. ਬਿਰਦੀ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਆਰਮਡ ਵਿੰਗ ਦੀ ਕਮਾਂਡ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਵੀ.ਕੇ. ਬਿਰਦੀ (ਆਈ.ਪੀ.ਐਸ.) ਨੂੰ ਜੰਮੂ-ਕਸ਼ਮੀਰ ਦੇ ਆਰਮਡ ਵਿੰਗ ਦੀ ਕਮਾਂਡ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਜ਼ਿੰਮੇਵਾਰੀ ਏ.ਡੀ.ਜੀ.ਪੀ. ਆਨੰਦ ਜੈਨ ਦੇ ਲੱਦਾਖ ਦੇ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਵਜੋਂ ਤਬਾਦਲੇ ਤੋਂ ਬਾਅਦ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments