Home ਦੇਸ਼ ਇਸਰੋ ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮਿਲੀ ਈ-ਮੇਲ

ਇਸਰੋ ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮਿਲੀ ਈ-ਮੇਲ

0

ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਹੈੱਡਕੁਆਰਟਰ ‘ਤੇ ਅੱਜ , ਵੀਰਵਾਰ (2 ਜੁਲਾਈ, 2026), ਬੰਬ ਦੀ ਧਮਕੀ ਵਾਲੀ ਇੱਕ ਈ-ਮੇਲ ਪ੍ਰਾਪਤ ਹੋਈ। ਇਸਦੇ ਬਾਅਦ ਸਥਾਨਕ ਪੁਲਿਸ ਦੀ ਤਰਫ ਤੋਂ ਤੁਰੰਤ ਕਾਰਵਾਈ ਕੀਤੀ ਗਈ। ਪੁਲਿਸ ਨੇ ਇਸਰੋ ਹੈੱਡਕੁਆਰਟਰ ਨੂੰ ਖਾਲੀ ਕਰਵਾ ਲਿਆ ਅਤੇ ਬੰਬ ਲਈ ਪੂਰੇ ਇਸਰੋ ਹੈੱਡਕੁਆਰਟਰ ਦੀ ਤਲਾਸ਼ੀ ਲਈ।

ਹਾਲਾਂਕਿ ਹਾਲੇ ਤੱਕ ਕਿਸੇ ਵੀ ਸੰਵੇਦਨਸ਼ੀਲ ਵਸਤੂ ਦੇ ਮਿਲਣ ਦੀ ਰਿਪੋਰਟ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਈਮੇਲ ਨੂੰ ਝੂਠੀ ਧਮਕੀ ਕਰਾਰ ਦਿੱਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version