Homeਪੰਜਾਬ ਭਾਰਤ ਸਰਕਾਰ ਨੇ ਦਲ ਖਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਕੀਤਾ ਬੰਦ

 ਭਾਰਤ ਸਰਕਾਰ ਨੇ ਦਲ ਖਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਕੀਤਾ ਬੰਦ

ਅੰਮ੍ਰਿਤਸਰ : ਦਲ ਖਾਲਸਾ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਬੰਦ ਕਰਨ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਭਾਰਤ ਸਰਕਾਰ ਨੇ ਇੰਸਟਾਗ੍ਰਾਮ ਅਕਾਊਂਟ ਦੀ ਵਧਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਇਹ ਅਕਾਊਂਟ ਬੰਦ ਕਰ ਦਿੱਤਾ ਹੈ।

 

ਦਲ ਖਾਲਸਾ ਅਕਾਊਂਟ ਬੰਦ
ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਇਕ ਮਹੀਨਾ ਪਹਿਲਾਂ ਬਣਾਏ ਗਏ ਇਸ ਅਕਾਊਂਟ ਦੀ ਪਹੁੰਚ ਲਗਭਗ 10 ਲੱਖ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲੋਕ ਖਾਲਿਸਤਾਨ ਅੰਦੋਲਨ ਨੂੰ ਦੇਖ ਰਹੇ ਸਨ, ਸੁਣ ਰਹੇ ਸਨ ਅਤੇ ਸਮਝ ਰਹੇ ਸਨ। ਇਸ ਅੰਦੋਲਨ ਦੀ ਵਧਦੀ ਪ੍ਰਸਿੱਧੀ ਨੂੰ ਦੇਖ ਕੇ, ਹੈਰਾਨ ਹੋ ਕੇ ਭਾਰਤ ਸਰਕਾਰ ਨੇ ਇਹ ਅਕਾਊਂਟ ਬੰਦ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments