ਚੰਡੀਗੜ੍ਹ: ਰਾਜ ਚੋਣ ਕਮਿਸ਼ਨ, ਪੰਜਾਬ ਨੇ ਰਾਜ ਭਰ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਲਈ ਆਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਲਈ ਵੋਟਾਂ 26 ਮਈ, 2026 (ਮੰਗਲਵਾਰ) ਨੂੰ ਪੈਣਗੀਆਂ। ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ, ਕਮਿਸ਼ਨ ਨੇ 23 ਜ਼ਿਲ੍ਹਿਆਂ ਵਿੱਚ ਆਈ.ਏ.ਐਸ. ਅਤੇ ਸੀਨੀਅਰ ਪੀ.ਸੀ.ਐਸ. ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਹੈ।
ਰਾਕੇਸ਼ ਕੁਮਾਰ ਪੋਪਲੀ (ਪੀ.ਸੀ.ਐਸ.) — ਗੁਰਦਾਸਪੁਰ
ਹਰਜੋਤ ਕੌਰ (ਪੀ.ਸੀ.ਐਸ.) — ਹੁਸ਼ਿਆਰਪੁਰ
ਰਿਸ਼ਭ ਬਾਂਸਲ (ਪੀ.ਸੀ.ਐਸ.) — ਫਾਜ਼ਿਲਕਾ
ਪਰਮਦੀਪ ਸਿੰਘ (ਪੀ.ਸੀ.ਐਸ.)-ਅੰਮ੍ਰਿਤਸਰ
ਸੁਖਪ੍ਰੀਤ ਸਿੰਘ ਸਿੱਧੂ (ਪੀ.ਸੀ.ਐਸ.)-ਫਿਰੋਜ਼ਪੁਰ
ਨਯਨ (ਪੀ.ਸੀ.ਐਸ.)- ਮੋਗਾ
ਅਮਿਤ ਸਰੀਨ (ਪੀ.ਸੀ.ਐਸ.)-ਮਾਨਸਾ
ਪ੍ਰਮੋਦ ਸਿੰਗਲਾ (ਪੀ.ਸੀ.ਐਸ.)- ਮਾਲੇਰਕੋਟਲਾ
ਅਮਰਬੀਰ ਸਿੰਘ (ਪੀ.ਸੀ.ਐਸ.)- ਸ੍ਰੀ ਮੁਕਤਸਰ ਸਾਹਿਬ
ਅਮਰਿੰਦਰ ਸਿੰਘ ਟਿਵਾਣਾ (ਪੀ.ਸੀ.ਐਸ.)- ਪਠਾਨਕੋਟ
ਜਗਜੀਤ ਸਿੰਘ (ਪੀ.ਸੀ.ਐਸ.)-ਰੂਪਨਗਰ
ਵਿਕਾਸ ਹੀਰਾ (ਪੀ.ਸੀ.ਐਸ.)- ਤਰਨਤਾਰਨ
ਕਨੂੰ ਥਿੰਦ (ਪੀਸੀਐਸ) – ਕਪੂਰਥਲਾ (19 ਮਈ, 2026 ਤੱਕ)
ਸੇਨੂ ਦੁੱਗਲ (ਆਈਏਐਸ) – ਕਪੂਰਥਲਾ (24 ਮਈ, 2026 ਤੋਂ 29 ਮਈ ਤੱਕ, 2026)
ਆਪਨੀਤ ਰਿਆਤ (ਆਈਏਐਸ) – ਪਟਿਆਲਾ (19 ਮਈ, 2026 ਤੱਕ)
ਰਿਸ਼ੀ ਪਾਲ ਸਿੰਘ (ਆਈ.ਏ.ਐਸ.) – ਪਟਿਆਲਾ (24 ਮਈ, 2026 ਤੋਂ 29 ਮਈ, 2026 ਤੱਕ)
ਪਰਨੀਤ ਸ਼ੇਰਗਿੱਲ (ਆਈ.ਏ.ਐਸ.)-ਬਰਨਾਲਾ
ਹਰਸੁਹਿੰਦਰ ਪਾਲ ਸਿੰਘ ਬਰਾੜ (ਆਈ.ਏ.ਐਸ.) ਨੂੰ ਬਠਿੰਡਾ
ਰੁਬਿੰਦਰਜੀਤ ਸਿੰਘ ਬਰਾੜ (ਆਈ.ਏ.ਐਸ.) ਨੂੰ ਫਰੀਦਕੋਟ
ਹਰਗੁਣਜੀਤ ਕੌਰ (ਆਈ.ਏ.ਐਸ.) ਨੂੰ ਫਤਹਿਗੜ੍ਹ ਸਾਹਿਬ
ਪਰਮਵੀਰ ਸਿੰਘ (ਆਈ.ਏ.ਐਸ.) ਨੂੰ ਜਲੰਧਰ
ਬਲਦੀਪ ਕੌਰ (ਆਈ.ਏ.ਐਸ.) ਨੂੰ ਲੁਧਿਆਣਾ
ਅਮਨਦੀਪ ਕੌਰ (ਆਈ.ਏ.ਐਸ.) ਨੂੰ ਐਸ.ਬੀ.ਐਸ.ਨਗਰ
ਅਭਿਜੀਤ ਕਪਲਿਸ਼ (ਆਈ.ਏ.ਐਸ.) ਨੂੰ ਮੋਹਾਲੀ
ਕਮਲ ਕੁਮਾਰ ਗਰਗ (ਆਈ.ਏ.ਐਸ.) ਸੰਗਰੂਰ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।











