ਨਵੀਂ ਦਿੱਲੀ: ਦਿੱਲੀ ਵਿੱਚ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ । ਹਰਸ਼ ਮਲਹੋਤਰਾ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਵੇਂ ਭਾਜਪਾ ਪ੍ਰਧਾਨ ਵਜੋਂ ਸੇਵਾ ਨਿਭਾਉਣਗੇ, ਜਦੋਂ ਕਿ ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਦਾ ਚਾਰਜ ਸੰਭਾਲਣਗੇ। ਤ੍ਰਿਪੁਰਾ ਨੂੰ ਵੀ ਇੱਕ ਨਵਾਂ ਭਾਜਪਾ ਪ੍ਰਧਾਨ ਮਿਲ ਗਿਆ ਹੈ।