Homeਪੰਜਾਬ"ਦਿਸ਼ਾ ਆਈਕੋਨਿਕ ਐਵਾਰਡ 2026" ਦੌਰਾਨ ਪਹੁੰਚੀਆਂ ਮਸ਼ਹੂਰ ਹਸਤੀਆਂ

“ਦਿਸ਼ਾ ਆਈਕੋਨਿਕ ਐਵਾਰਡ 2026” ਦੌਰਾਨ ਪਹੁੰਚੀਆਂ ਮਸ਼ਹੂਰ ਹਸਤੀਆਂ

ਪਟਿਆਲਾ 1 ਸਤੰਬਰ (ਜਗਪ੍ਰੀਤ ਸਿੰਘ ਮਹਾਜਨ): ਦਿਸ਼ਾ ਵੂਮੈਨ ਵੈਲਫੇਅਰ ਟਰਸਟ ਵੱਲੋਂ “ਦਿਸ਼ਾ ਆਈਕੋਨਿਕ ਐਵਾਰਡ 2026” ਦੌਰਾਨ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਰਾਜ ਸਭਾ ਦੇ ਸਾਬਕਾ ਮੈਂਬਰ ਸ਼੍ਰੀ ਅਵਿਨਾਸ਼ ਰਾਏ ਖੰਨਾ, ਇਰੀਗੇਸ਼ਨ ਮਨਿਸਟੀਰੀਅਲ ਸਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਮੁੱਖ ਸਕੱਤਰ ਜਗਪ੍ਰੀਤ ਸਿੰਘ ਮਹਾਜਨ, ਚੜਦੀਕਲਾ ਟਾਈਮ ਟੀ.ਵੀ. ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਅਤੇ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਟ੍ਰਸਟ ਦੀ ਪ੍ਰਧਾਨ ਮੈਡਮ ਹਰਦੀਪ ਕੌਰ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments