ਪੰਜਾਬ ਬਿਕਰਮ ਮਜੀਠੀਆ ਦੀ ਵਧੀ ਨਿਆਂਇਕ ਹਿਰਾਸਤ By Jasveer K - August 28, 2025 0 FacebookTwitterPinterestWhatsApp ਪਟਿਆਲਾ: ਬਿਕਰਮ ਮਜੀਠੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ । ਬਿਕਰਮ ਮਜੀਠੀਆ ਜੋ ਕਿ ਇਸ ਵੇਲੇ ਪਟਿਆਲਾ ਜੇਲ੍ਹ ਅੰਦਰ ਬੰਦ ਹਨ, ਉਨ੍ਹਾਂ ਨੂੰ ਅੱਜ ਵੀ ਮੋਹਾਲੀ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ । ਮੋਹਾਲੀ ਕੋਰਟ ਨੇ ਉਨ੍ਹਾਂ ਦੀ ਨਿਆਂਇਕ ਹਿਰਾਸਤ 6 ਸਤੰਬਰ ਤੱਕ ਵਧਾ ਦਿੱਤੀ ਹੈ।