Home ਦੇਸ਼ Assembly by-elections: ਨੰਦੀਗ੍ਰਾਮ ਸੀਟ ‘ਤੇ ਭਾਜਪਾ ਨੇ ਦਰਜ ਕੀਤੀ ਜਿੱਤ

Assembly by-elections: ਨੰਦੀਗ੍ਰਾਮ ਸੀਟ ‘ਤੇ ਭਾਜਪਾ ਨੇ ਦਰਜ ਕੀਤੀ ਜਿੱਤ

0

ਕੋਲਕਾਤਾ: ਪੱਛਮੀ ਬੰਗਾਲ ‘ਚ ਕਰੀਬ ਚਾਰ ਮਹੀਨੇ ਪਹਿਲਾਂ ਸੱਤਾ ‘ਚ ਆਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ , ਸ਼ੁੱਕਰਵਾਰ ਨੂੰ ਵਿਧਾਨ ਸਭਾ ਉਪ ਚੋਣਾਂ ‘ਚ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਨੰਦੀਗ੍ਰਾਮ ਸੀਟ ‘ਤੇ ਜਿੱਤ ਦਰਜ ਕੀਤੀ। ਸੀ.ਐਮ ਸ਼ੁਭੇਂਦੂ ਨੇ ਹਸੀਰਾਣੀ ਰਥ ਨੂੰ ਨੰਦੀਗ੍ਰਾਮ ਉਪ ਚੋਣ ਵਿੱਚ ਜਿੱਤ ਲਈ ਵਧਾਈ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version